Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਦਲੀ ਦੁਨੀਆਂ, ਖਿਆਲ ਬਦਲੇ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਬਦਲੀ ਦੁਨੀਆਂ, ਖਿਆਲ ਬਦਲੇ

 

ਬਦਲੀ ਦੁਨੀਆਂ ਜਾਂ ਮੇਰੇ ਹੀ ਖਿਆਲ ਬਦਲੇ
ਜਾਂ ਫਿਰ ਦੋਨੋ ਹੀ ਨਾਲੋ ਨਾਲ ਬਦਲੇ
ਸਿੱਪੀ ਕੀ ਮਛਲੀ ਕਦੇ ਨਾ ਹੱਥ ਲੱਗੀ
ਬੜੀ ਵੇਰ ਮਛੇਰਿਆਂ ਜਾਲ ਬਦਲੇ
ਰਾਂਝਾ ਸੈਦਾ ਤੇ ਹੀਰ ਹੀ ਨਹੀਂ 
ਤਖਤ ਹਜਾਰਾ,ਖੇੜੇ ਤੇ ਸਿਆਲ ਬਦਲੇ
ਸਾਡੇ ਮੋਸਮ ਬਹਾਰਾਂ ਦੇ ਬੀਤ ਚੱਲੇ
ਬੜੀ ਛੇਤੀ ਸੱਜਣ ਹੋ ਦਿਆਲ ਬਦਲੇ
ਇਹਨਾਂ ਮੋਮ ਦੇ ਬੁੱਤਾਂ ਨਾ ਬੁੱਲ ਫਰਕੇ
ਮੇਰੇ ਬੁੱਲਾਂ ਨੇ ਲਖ ਸਵਾਲ ਬਦਲੇ
ਤੇਰੇ ਮਥੇ ਕੀ ਪੀੜ ਦੀ ਲੀਕ ਉਭਰੀ
ਸਾਡੇ ਚੇਹਰਿਆਂ ਦੇ ਜਾਹੋ ਜਲਾਲ ਬਦਲੇ
ਜੀਭ ਤੇਗ ਤੇ ਨੈਣਾਂ ਚੋ ਤੀਰ ਚੱਲੇ
ਪਰ ਅਸੀਂ ਨਾ ਕਦੇ ਢਾਲ ਬਦਲੇ
ਰੂਬਰੂ ਹੋਏ ਨਾ ਸੁੱਖ ਸਕੂਨ ਮੇਰੇ
ਕਈ ਰੱਬ ਤੇ ਉਹਦੇ ਦਲਾਲ ਬਦਲੇ ||

ਬਦਲੀ ਦੁਨੀਆਂ ਜਾਂ ਮੇਰੇ ਹੀ ਖਿਆਲ ਬਦਲੇ

ਜਾਂ ਫਿਰ ਦੋਨੋ ਹੀ ਨਾਲੋ ਨਾਲ ਬਦਲੇ

 

ਸਿੱਪੀ ਕੀ ਮਛਲੀ ਕਦੇ ਨਾ ਹੱਥ ਲੱਗੀ

ਬੜੀ ਵੇਰ ਮਛੇਰਿਆਂ ਜਾਲ ਬਦਲੇ

 

ਰਾਂਝਾ ਸੈਦਾ ਤੇ ਹੀਰ ਹੀ ਨਹੀਂ 

ਤਖਤ ਹਜਾਰਾ,ਖੇੜੇ ਤੇ ਸਿਆਲ ਬਦਲੇ

 

ਸਾਡੇ ਮੋਸਮ ਬਹਾਰਾਂ ਦੇ ਬੀਤ ਚੱਲੇ

ਬੜੀ ਛੇਤੀ ਸੱਜਣ ਹੋ ਦਿਆਲ ਬਦਲੇ

 

ਇਹਨਾਂ ਮੋਮ ਦੇ ਬੁੱਤਾਂ ਨਾ ਬੁੱਲ ਫਰਕੇ

ਮੇਰੇ ਬੁੱਲਾਂ ਨੇ ਲਖ ਸਵਾਲ ਬਦਲੇ

 

ਤੇਰੇ ਮਥੇ ਕੀ ਪੀੜ ਦੀ ਲੀਕ ਉਭਰੀ

ਸਾਡੇ ਚੇਹਰਿਆਂ ਦੇ ਜਾਹੋ ਜਲਾਲ ਬਦਲੇ

 

ਜੀਭ ਤੇਗ ਤੇ ਨੈਣਾਂ ਚੋ ਤੀਰ ਚੱਲੇ

ਪਰ ਅਸੀਂ ਨਾ ਕਦੇ ਢਾਲ ਬਦਲੇ

 

ਰੂਬਰੂ ਹੋਏ ਨਾ ਸੁੱਖ ਸਕੂਨ ਮੇਰੇ

ਕਈ ਰੱਬ ਤੇ ਉਹਦੇ ਦਲਾਲ ਬਦਲੇ ||

 

ਇਹ ਕਾਪੀ ਪੇਸਟ ਹੈ ਜੀ .....ਓਰਕੁਟ ਤੋਂ ਮੇਰੇ ਮਿੱਤਰ ਰੋਬਿਨ ਦੇ ਪ੍ਰੋਫਾਇਲ ਤੋਂ, ਥੋੜੀ ਐਡੀਟਿੰਗ ਜਰੂਰ ਕੀਤੀ ਆ  || ਸ਼ੁਕਰੀਆ 

 

08 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਰੂਬਰੂ ਹੋਏ ਨਾ ਸੁੱਖ ਸਕੂਨ ਮੇਰੇ

ਕਈ ਰੱਬ ਤੇ ਉਹਦੇ ਦਲਾਲ ਬਦਲੇ......

 

Wah JASS veer jee nice sharing...& good example of "how to share writings of other paople" for other's...

08 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya bai ji....

 

Thanks for sharing... :) n i agree with balihar veer ji

09 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


ba-kamaal ji main vee balihar veer ji naal sehmat haan

09 Oct 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
wonderfull!!!!!!!!!!!!!!

bahaut sohni kavita aa g.......jis ne v likhi aa hatss offf to him or her

 

 

10 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਧੰਨਬਾਦ ਜੀ ਸਾਰਿਆ ਦਾ ..........ਹੌਸਲਾ ਵਧਾਉਣ ਲਈ

11 Oct 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

jass ji ਸ਼ਾਇਦ ਆਪ ਜੀ ਨੇ punjabi  poetry  ਵਿਚ ਇਹ ਰਚਨਾ ਨਹੀ ਪੜੀ ਹੋਣੀ , ਇਹ ਰਚਨਾ ਦਾਸ ਦੀ ਲਿਖੀ ਹੋਈ ਹੈ ਜੀ 18 ਸਤੰਬਰ 2010  ਨੂੰ ਇਹ ਪੋਸਟ ਕੀਤੀ ਸੀ ਜੀ ..ਬੜੀ ਖੁਸ਼ੀ ਹੋਈ ਆਪ ਦੇ ਦੋਸਤ ਨੇ ਇਸ ਨੂੰ orkut ਦੇ ਯੋਗ ਸਮਝਿਆ ਤੇ ਆਪ ਜੀ ਨੇ ਅਗੇ share  ਕੀਤੀ ਜੀ ਆਪ ਜੀ ਦਾ ਵੀ ਧੰਨਵਾਦ ਜੀ ..

22 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਧੰਨਬਾਦ ਵੀਰ ਜੀ ਤੁਹਾਡਾ ਜਿਹਨਾਂ ਨੇ ਇੰਨੀ ਵਧੀਆ ਰਚਨਾ ਲਿਖੀ ਏ ..........ਪਰ ਹਨ ਇਹ ਜਰੂਰ ਹੋ ਗਿਆ ਕਿ ਰੁਝੇਵਿਆਂ ਕਰਕੇ ਤੁਹਾਡੀ ਰਚਨਾ ਮੈਂ ਪੜਨ ਤੋਂ ਰਹਿ ਗਿਆ ਤੇ ਓਹੀ ਰਚਨਾ ਮੈਨੂੰ ਕਿਸੇ ਹੋਰ ਦੀ ਪ੍ਰੋਫ਼ਾਇਲ ਤੋਂ ਮਿਲੀ ..........ਪਰ ਹੁਣ ਮੈਨੂੰ ਤੁਸੀਂ ਲਿਖਾਰੀ ਦਾ ਨਾਂ ਦੱਸ ਦਿੱਤਾ ਏ ਤੇ ਮੈਂ ਜਰੂਰ ਸਭ ਨੂੰ ਦੱਸਾਂਗਾ ਕਿ ਇਹ ਰਚਨਾ ਨਾਇਬ ਬਾਈ ਦੀ ਕਿਰਤ ਆ ...........ਸ਼ੁਕਰੀਆ ਵੀਰ

26 Oct 2010

Reply