Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਹੁਤ ਖੂਬਸੂਰਤ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਬਹੁਤ ਖੂਬਸੂਰਤ

ਇੱਕ ਨਿੱਕੀ ਜਿਹੀ ਲੜਕੀ ਨੂੰ ਕਿਸੇ ਤੋਂ ਪਤਾ ਲਗਾ ਕਿ ਜਿਸ ਟੀਚਰ ਪਾਸ ਪੜ੍ਹਣ ਲਈ ਭੇਜਿਆ ਜਾ ਰਿਹਾ  ਹੈ ਉਸ ਦੀ ਸੂਰਤ ਬਹੁਤ ਭੱਦੀ ਹੈ। ਉਹ ਸਕੂਲ ਜਾਣ ਤੋਂ ਗੁਰੇਜ਼ ਕਰਨ ਲਗੀ ਅਤੇ ਬਹਾਨੇ ਬਣਾਉਣ ਲਗ ਪਈ। ਲੜਕੀ ਦੇ ਮਾਂ ਬਾਪ ਉਸਨੂੰ ਜਬਰਦੱਸਤੀ ਦਾਖਲ ਕਰਾਉਣ ਲਈ ਸਕੂਲ਼ ਲੈ ਗਏ। ਲੜਕੀ ਨੇ ਜਦ ਆਪਣੀ ਟੀਚਰ ਨੂੰ ਵੇਖਿਆ ਤਾਂ ਪ੍ਰੇਸ਼ਾਨ ਹੋ ਗਈ। ਉਸਦੀ ਪ੍ਰੇਸ਼ਾਨੀ ਵੇਖ ਕੇ ਟੀਚਰ ਨੈ ਝੱਟ ਕਰਦੇ ਲੜਕੀ ਨੂੰ ਕੁਛੱੜ ਚੁੱਕ ਲਿਆ ਅਤੇ ਉਸਨੂੰ ਪਿਆਰ ਕਰਨ ਲਗੀ। ਆਪਣੀ ਗੋਦੀ ਵਿੱਚ ਬਿਠਾਕੇ ਚੁੰਮ ਲਿਆ। ਲੜਕੀ ਭੱਜਕੇ ਆਪਣੇ ਮਾਂ ਬਾਪ ਕੋਲ ਗਈ ਤੇ ਕਹਿਣ ਲਗੀ ਮੰਮੀ ਟੀਚਰ ਬਹੁਤ ਖੂਬਸੂਰਤ ਅਤੇ ਪਿਆਰੇ ਹਨ ਮੈਂ ਇਹਨਾਂ ਕੋਲੋਂ ਹੀ ਪੜਨਾ ਹੈ।

08 Apr 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਦੋਸਤ ,ਬਹੁਤ ਖੂਬਸੂਰਤ,ਤੈਨੂੰ ਕੀ ਹੋ ਗਿਆ ਅਤੇ ਭੇਦ ਕਹਾਣੀ ਸਹਿੱਤ ਵਿੱਚ ਉਪਰਾਲਾ ਹੈ ਪਾਠਕਾਂ ਦਾ ਬਹੁਤ ਬਹੁਤ ਧੰਨਵਾਦ।

08 Apr 2013

Reply