Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 40 of 47 << First   << Prev    36  37  38  39  40  41  42  43  44  45  Next >>   Last >> 
ਰੂਹ ਦਾ  ਲਿਖਾਰੀ
ਰੂਹ ਦਾ
Posts: 227
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
ਇਸ਼ਕ਼

 

ਓਦੋ ਖੁਦਾ ਵ ਸੋਚੀ ਪੀ ਗਯਾ ਹੋਣਾ ਆ,
ਜਦੋ ਮੈਂ ਇਸ਼ਕ਼ ਤੇ ਸਕੂਨ ਦੋਵਾ ਨੂ ਇਕ ਸਾਥ ਮੰਗ ਲਯਾ...

ਓਦੋ ਖੁਦਾ ਵੀ ਸੋਚੀ ਪੈ ਗਯਾ ਹੋਣਾ ਆ,

 

ਜਦੋ ਮੈਂ ਇਸ਼ਕ਼ ਤੇ ਸਕੂਨ ਦੋਵਾ ਨੂ ਇਕ ਸਾਥ ਮੰਗ ਲਯਾ...

 

14 Apr 2016

Jelly  Marjana
Jelly
Posts: 47
Gender: Male
Joined: 08/Feb/2016
Location: Mullanpur
View All Topics by Jelly
View All Posts by Jelly
 
ਸਕੂਨ

ਨਾ ਕਰ ਸ਼ਿਕਵਾ ਤੱਤੀਆਂ ਹਵਾਵਾਂ ਦਾ
ਕੋਈ ਥਾਂ ਹੋਏਗੀ ਤੱਪਦਾ ਸੀਨਾ ਠਾਰਨ ਲਈ
ਤੱਪਦੀਆਂ ਰੇਤਾਂ ਵੀ ਦੇਣ ਪੈਰਾਂ ਨੂੰ ਸਕੂਨ
ਜੇ ਰਾਹ ਹੋਵੇ ਤੇਰੇ ਦਰ ਜਾਵਣ ਲਈ
14 Apr 2016

Mahender  Singh
Mahender
Posts: 3
Gender: Male
Joined: 18/Mar/2016
Location: Abu Dhabhi
View All Topics by Mahender
View All Posts by Mahender
 
RAAH

JIS RAAH T MILE C SANU HAKDAAR SAHA DE,

ASI AJJ V KADARDAN HA ONA RAHA DE.....

14 Apr 2016

ਰੂਹ ਦਾ  ਲਿਖਾਰੀ
ਰੂਹ ਦਾ
Posts: 227
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
Sah, Kadar, Haqdar
Koi hor lgdaaa ohddee Dil nuu Mohh ggyyaa,

Meriaa Kaaddrraa lgdaa khatt rehh gyiiaa c tahii Saahan da Haqdar maitho vakh jo gyaa...
14 Apr 2016

ਮਨਵੀਰ  ਬਰਾੜ
ਮਨਵੀਰ
Posts: 57
Gender: Female
Joined: 09/Apr/2016
Location: Patiala
View All Topics by ਮਨਵੀਰ
View All Posts by ਮਨਵੀਰ
 
दिल
मरहूम हूँ मैं प्यार की दौलत से,
अभी तक दिल जिसने अपना कहीं लगाकर नहीं देखा।
14 Apr 2016

ਰੂਹ ਦਾ  ਲਿਖਾਰੀ
ਰੂਹ ਦਾ
Posts: 227
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
Mehroom

Froll laa Itihaas koi ni milyaa apas ch Saddiiyyaa
too,

Dua main karda haa Meharoom he rwwee is Ishqee diaa gaalliaa to,

14 Apr 2016

ਮਨਵੀਰ  ਬਰਾੜ
ਮਨਵੀਰ
Posts: 57
Gender: Female
Joined: 09/Apr/2016
Location: Patiala
View All Topics by ਮਨਵੀਰ
View All Posts by ਮਨਵੀਰ
 
दुआ
क्या दुआ करूँ मैं मेरे अपनों के लिए ऐ खुदा,
बस यही दुआ है मेरे अपने कभी किसी दुआ के मोहताज न हों।
15 Apr 2016

ਰੂਹ ਦਾ  ਲਿਖਾਰੀ
ਰੂਹ ਦਾ
Posts: 227
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
Dua, Mohtazz
Dil to koi Dua kre ese krke Aapneya de nal nal main
gairan nu v parkh lyyaa,

Mohtazz ho gyaa hun m apni Tanhai to Mera Hassa
vekhn lai hun mera Sheesha v Taras Gyyaa...
15 Apr 2016

Jelly  Marjana
Jelly
Posts: 47
Gender: Male
Joined: 08/Feb/2016
Location: Mullanpur
View All Topics by Jelly
View All Posts by Jelly
 
ਗੈਰਾਂ
ਖੁਦਾ ਕੀ ਕਿਹਾ ਉਹ ਮੂਰਤ ਪੱਥਰ ਦੀ ਹੀ ਬਣ ਗਿਆ ,
ਤੱਕਿਆ ਨਾ ਕਦੇ ਉਸਨੇ ਮੈ ਬੈਠਾ ਰਿਹਾ ਪੈਰਾਂ ਦੇ ਵੱਲ ।
ਮੇਰੇ ਜਜ਼ਬਾਤਾਂ ਦਾ ਕਤਲ ਤਾਂ ਕਿਸੇ ਆਪਣੇ ਨੇ ਕੀਤਾ,
ਜੈਲੀ ਉਠਾਉਂਦਾ ਰਿਹਾ ਉਗਲਾਂ ਐਵੇਂ ਹੀ ਗੈਰਾਂ ਦੇ ਵੱਲ ।।
15 Apr 2016

ਮਨਵੀਰ  ਬਰਾੜ
ਮਨਵੀਰ
Posts: 57
Gender: Female
Joined: 09/Apr/2016
Location: Patiala
View All Topics by ਮਨਵੀਰ
View All Posts by ਮਨਵੀਰ
 
ਪੱਥਰ
ਪੱਥਰਾਂ ਦੇ ਵੀ ਨਸੀਬ ਹੁੰਦੇ ਹੋਣੇ,
ਕੱਝ ਰਸਤਿਆਂ ਚ' ਰੁਕਾਵਟ ਬਣਦੇ ਨੇ ਤੇ ਕੁੱਝ ਮੰਦਰਾਂ ਚ' ਭਗਵਾਨ।
16 Apr 2016

Showing page 40 of 47 << First   << Prev    36  37  38  39  40  41  42  43  44  45  Next >>   Last >> 
Reply