Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਲਦੇ ਬਿਰਖ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਬਲਦੇ ਬਿਰਖ

ਬਲਦੇ ਬਿਰਖ
ਬਲਦੇ ਬਿਰਖ ਵੇਖ ਕੇ,ਤੱਪਦੇ ਸਰੀਰ ਤਾਂ ਬਹਤ ਨੇ।
ਬਝਾਉਣ ਦੀ ਉਡੀਕ ਕਰਦੇ ਤਕਰੀਰ ਤਾਂ ਬਹੁਤ ਨੇ।

ਪਲਟ ਦੇਵੇ ਵਕਤ ਨੂੰ ਹਰ,ਕਿਸੇ ਦੀ ਔਕਾਤ ਕਿੱਥੇ,
ਵਕਤ ਨਾਲ ਵਹਿਣ ਵਾਲੀਆਂ,ਵਹੀਰ ਤਾਂ ਬਹੁਤ ਨੇ।

ਸੋਚਿਆ ਸੀਨੇ ਖ਼ੋਬ ਕੇ ਖੰਜਰ, ਮੈਂ ਇਤਬਾਰ ਕਿਉਂ ਕੀਤਾ,
ਕਰਦੇ ਖ਼ਮੋਸ਼ ਨੇ ਜ਼ੁਬਾਨਾਂ,ਧੁੰਦਲੀ ਤਸਵੀਰ ਤਾਂ ਬਹੁਤ ਨੇ।

ਉਦਾਸੀ ਇਹ ਨਹੀਂ ਕਿ ਸਮਝ ਆਉਂਦੀ ਨਹੀਂ,
ਦੂਰ ਕਰਨ ਲਈ ਚਿੰਤਾ ਫ਼ਕੀਰ ਤਾਂ ਬਹੁਤ ਨੇ।

ਅਦਬ ਦੀ ਆਦਤ ਬਣਾ ਇਹ ਸੰਸਾਰ ਤੇਰਾ ਹੈ,
ਅਦੀਬ ਬਣਨ ਦੇ ਲਈ ਗੰਭੀਰ ਤਾਂ ਬਹੁਤ ਨੇ।

ਹਵਾ ਦੇ ਰੁਖ ਨੇ ਦਰਵਾਜਿਆਂ ਤੇ ਭੈਅ ਬੰਨ ਦਿਤੈ,
ਲੋਕ ਡਰੇ,ਲਾਚਾਰ ਲਕੀਰ ਦੇ ਫ਼ਕੀਰ ਤਾਂ ਬਹੁਤ ਨੇ।

ਬਾਗੀ ਰੁਖ,ਸੰਪੂਰਨ ਤੇ ਸੰਖੇਪਤਾ ਹੁਸਨ ਕਵਿਤਾ ਦਾ,
ਕਲਮ ਨੂੰ ਕਤਲ ਕਰਨ ਲਈ ਜ਼ੰਜ਼ੀਰ ਤਾਂ ਬਹੁਤ ਨੇ।

01 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Gurmit jee bahut bahut sohni rachna jini taarif karan ghat
Kalma todan wale bahut ne
But kalma ch siyahi paun wala koi nahi
Kalam dee maar sab to khatrnaak hundi hai zamana janada hai fir b ignore karda hai
Tuhadi rachna layi tusi vadhai de haqdaar ho
Jeo
01 Mar 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਬਹੁਤ ਮੇਹਰਬਾਨੀ ਗੁਰਪ੍ਰੀਤ ਜੀ,
ਰਚਨਾ ਨੂੰ ਪੜ੍ਹਣ ਅਤੇ ਪ੍ਰਵਾਨ ਕਰਨ ਲ਼ਈ ਸ਼ੁਕਰੀਆ
ਜੀਉਂਦੇ ਰਹੋ
ਗੁਰਮੀਤ ਸਿੰਘ
02 Mar 2015

Reply