ਤੇਰੇ ਲਈ ਰੱਖੀ ਸੀ ਸੁਗਾਤ ਇੱਕ ਰਾਂਝੇਆ,
ਜਿਂਵੇ ਜਿਂਵੇ ਮੇਰੇ ਲਈ ਤਾਂਘ ਤੇਰੀ ਵੱਧਦੀ,
ਉਂਵੇ ਪਾਉਣਾ ਤੇਰੇ ਲਈ ਸੌਖਾ ਹੋ ਗਿਆ,
ਗੱਲ ਜਿਹਡੀ ਅੱਜ ਦੀ ਬਿਆਨ ਕਰਾਂ ਤੈਨੂੰ,
ਝੱਲੀ ਸੀ ਨਿਮਾਣੀ ਜਿਹਡੇ ਪਾਪ ਸੀ ਉਹ ਕਰਦੀ,
ਉਹਿਓ ਸੁਗਾਤ ਅੱਜ ਤੇਰੀ ਝੋਲੀ ਪਾ ਰਹੀਂ ਹਾਂ,
ਮਾਨ ਰੱਖ ਲਈਂ ਇੰਨਾ ਚਿੱਟੇ ਮੋਤੀਆਂ ਦਾ,
ਇਹੀਓ ਕਮਾਈ ਤੇਰੀ,ਬਣੀ ਅੱਜ 'ਹੀਰ' ਹਾਂ ||
ਤੇਰੇ ਲਈ ਰੱਖੀ ਸੀ ਸੁਗਾਤ ਇੱਕ ਰਾਂਝੇਆ,
ਜਿਂਵੇ ਜਿਂਵੇ ਮੇਰੇ ਲਈ ਤਾਂਘ ਤੇਰੀ ਵੱਧਦੀ,
ਉਂਵੇ ਪਾਉਣਾ ਤੇਰੇ ਲਈ ਸੌਖਾ ਹੋ ਗਿਆ,
ਗੱਲ ਜਿਹਡੀ ਅੱਜ ਦੀ ਬਿਆਨ ਕਰਾਂ ਤੈਨੂੰ,
ਝੱਲੀ ਸੀ ਨਿਮਾਣੀ ਜਿਹਡੇ ਪਾਪ ਸੀ ਉਹ ਕਰਦੀ,
ਉਹਿਓ ਸੁਗਾਤ ਅੱਜ ਤੇਰੀ ਝੋਲੀ ਪਾ ਰਹੀਂ ਹਾਂ,
ਮਾਨ ਰੱਖ ਲਈਂ ਇੰਨਾ ਚਿੱਟੇ ਮੋਤੀਆਂ ਦਾ,
ਇਹੀਓ ਕਮਾਈ ਤੇਰੀ,ਬਣੀ ਅੱਜ 'ਹੀਰ' ਹਾਂ ||