Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੇ-ਅਦਬ ਦੁਨੀਆਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਬੇ-ਅਦਬ ਦੁਨੀਆਂ

ਤੂੰ ਮੇਰੀ ਜਿੰਦਗੀ ਚ ਕੀ ਆਇਆ
ਦਰਜਾ ਉੱਚਾ ਹੋ ਗਿਆ ਲਗਦਾ ਮੈਨੂੰ ਖੁਦ ਦਾ

ਤੂੰ ਆਪਣੀ ਛੋਹ ਮੈਨੂੰ ਦੇ ਕੇ
ਮੇਰੇ ਪਿਆਰ ਦਾ ਮੁੱਲ ਪਾ ਦਿਤਾ

ਤੇਰੇ ਆਉਣ ਨਾਲ ਸੰਵਰ ਗਈ ਹੈ
ਮੇਰੀ ਜਿੰਦਗੀ ਦੀ ਦਹਿਲੀਜ਼

ਪਵਿੱਤਰ ਹੋ ਗਿਆ ਹੈ
ਮੇਰੇ ਮਨ ਦਾ ਮੰਦਿਰ

ਮੈਨੂ ਅਣਮੁੱਲੀ ਕਰ ਦਿਤਾ
ਤੇਰੇ ਪਿਆਰ ਨੇ

ਹੇ ਮੇਰੇ ਪ੍ਰਮਾਤਮਾ !!!!!!!!!

ਮੈਂ ਹੁਣ ਕਿਥੇ ਸਾਂਭ ਕੇ ਰਖਾਂ
ਤੇਰੇ ਅਦ੍ਬ ਯੋਗ ਪਿਆਰ ਨੂੰ

ਦੁਨੀਆਂ ਬਹੁਤ ਬੇ-ਅਦਬ ਹੈ
ਕਿਤੇ ਨਜਰ ਨਾ ਲਾ ਦੇਵੇ

-ਨਵੀ
28 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Navi jee bahut sohna likhia.
Be-Adab duniya ch apne pyare di hond ohde aaun naal zindagi de badlaav te usnu gavaun da darr vade vadhia dhang naaa sajoyia hai.
Waheguru mehar kare likhde raho
Jeo
28 Mar 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਨਵੀ ਜੀ, ਇਸ ਰਚਨਾ ਬਾਰੇ ਬਸ ਇਕ ਹੀ ਸ਼ਬਦ ਕਹਾਂਗਾ - ਵੰਡਰਫੁੱਲ !!!


ਪਿਆਰ ਦੇ ਸਾਰੇ ਰੂਪਾਂ ਦਾ ਸਿਰਮੌਰ ਹੈ ਇਹ ਪ੍ਰੇਮ, ਜਿਸਦਾ ਇਸ ਰਚਨਾ ਵਿਚ ਵਰਨਣ ਹੈ | ਇਸ ਦਾ ਮੁੱਖ ਥੰਮ੍ਹਾ/ਸਤੰਭ ਹੈ ਵਿਸ਼ਵਾਸ | ਜਿੱਥੇ ਵਿਸ਼ਵਾਸ ਹੈ, ਉੱਥੇ ਉਸਦੀ ਮੇਹਰ ਭਰੀ ਨਿਗਾਹ - ਜਿੱਥੇ ਉਸਦੀ ਨਿਗਾਹ ਹੈ, ਉੱਥੇ ਦੁਨੀਆ ਦੀ ਮਾੜੀ ਨਜਰ ਦਾ ਕੋਈ ਡਰ ਨਹੀਂ ਰਹਿੰਦਾ | |


ਅਜਿਹੀ ਸੱਚੀ ਸੁੱਚੀ ਅਤੇ ਮੌਲਿਕ ਕਿਰਤ ਸ਼ੇਅਰ ਕਰਨ ਲਈ ਧੰਨਵਾਦ |

 

GodBless !

28 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਨਵੀ ਜੀ, ਕਮਾਲ ਦੀ ਰਚਨਾ , ਭਾਵਨਾਵਾਂ ਦਾ ਸ਼ਮੁੰਦਰ ਹੈ ੲਿਹ ਰਚਨਾ..
ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
28 Mar 2015

Tan_vir _
Tan_vir
Posts: 49
Gender: Female
Joined: 10/Mar/2015
Location: Amritsar
View All Topics by Tan_vir
View All Posts by Tan_vir
 
ik kudi de jazbaatan nu khoobsurat dhang nal piroya hai tuc..
stay blessed with all the happiness that u have got :)
29 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Arrey wah!!

Good!
Ik bohat e komal bhav nal uleeki gyi eh sirjna dil nu chhoh jandi hai..

As rusool ji said: Je kar asin khullhi kavita vich ghat ton ghat shabadan da istemaal karde haan tad eh hor vi akarshit ho jandi hai te kavita padhan wale de andar eh jeoun lag paindi hai.

Lets try it on this poem, galti maaf..


ਤੂੰ ਮੇਰੀ ਜਿੰਦਗੀ ਚ ਕੀ ਆਇਆ
ਦਰਜਾ ਉੱਚਾ ਹੋ ਗਿਆ mera

ਤੂੰ ਆਪਣੀ ਛੋਹ ਦੇ ਕੇ
ਪਿਆਰ ਦਾ ਮੁੱਲ ਪਾ ਦਿਤਾ

ਤੇਰੇ ਆਉਣ ਨਾਲ ਸੰਵਰ ਗਈ
ਜਿੰਦਗੀ ਦੀ ਦਹਿਲੀਜ਼

ਪਵਿੱਤਰ ਹੋ ਗਿਆ
Mera ਮਨ-ਮੰਦਿਰ

ਮੈਨੂ ਅਣਮੁੱਲੀ ਕਰ ਦਿਤਾ
ਤੇਰੇ ਪਿਆਰ ਨੇ

ਹੇ ਮੇਰੇ ਪ੍ਰਮਾਤਮਾ !!!!!!!!!

ਮੈਂ ਕਿvein ਸਾਂਭ ਕੇ ਰਖਾਂ
ਤੇਰੇ ਅਦ੍ਬ ਯੋਗ ਪਿਆਰ ਨੂੰ

Eh ਦੁਨੀਆਂ ਬਹੁਤ ਬੇ-ਅਦਬ ਹੈ
ਕਿਤੇ ਨਜਰ ਨਾ ਲਾ ਦੇਵੇ
( be adab te nazar lagaun vich koi relation nahin, koi hor dhukvan vikalap khojeya ja sakda hai) like badnaam na kar deve ..

-ਨਵੀ

29 Mar 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
bahut bahut shukriya tuhade sabh da hi,.....iam really really thankful to all of you ki sehaje hi likhi hoyi is kawita nu tusi ena pyaar dita...

@ mavi sir : tuhada khaaskar shukriya mavi sir es rachna nu ena waqt de ke padiya or haan apne soojhwaan vichaar vi dite jis to menu bahut kuch sikhan nu milda hai....main jarur gaur karungi....es tra hi apne vichaar vataunde raho ta jo main v kuch sikhdi raha......
shukriya sir......
29 Mar 2015

Tejinder Singh
Tejinder
Posts: 2
Gender: Male
Joined: 20/Feb/2015
Location: Melbourne
View All Topics by Tejinder
View All Posts by Tejinder
 
Excellent
31 Mar 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਰੱਬ  ਹਰੇਕ  ਦੀ  ਲਾਈਫ  ਨਾਲ  ਜੁੜ੍ਹਿਆ  ਹੈ ,.......ਪਰ  ਕਦੇ  ਕਦੇ  ਇਨਸਾਨ  ਓਸ  ਨੂੰ  ਭੁੱਲ  ਕੇ ਦੁਨਿਆਵੀ ਰੰਗਾਂ ਵਿਚ ਕੁਝ ਜਿਆਦਾ ਹੀ ਰੰਗਿਆ ਜਾਂਦਾ ਹੈ ,..........ਇਹ ਕਵਿਤਾ ਇਨਸਾਨ ਦੇ ਉਸੇ ਇਹਸਾਸ ਦੀ ਗੱਲ ਕਰਦੀ ਜੱਗ ਬੀਤੀ ਹੋ ,..... ਆਪ ਜੀ ਦੀ ਕਲਮ ਚੋਂ ਹਰਫ਼ ਬਣ ਕਾਗਜ ਉੱਤੇ ਉਤਰ ਆਈ ਹੈ ,.............ਬਹੁਤ ਖੂਬ 

 

keep it up,.........jeo

01 Apr 2015

Davinder  Singh
Davinder
Posts: 2
Gender: Male
Joined: 28/Apr/2015
Location: Ropar
View All Topics by Davinder
View All Posts by Davinder
 

Nice

28 Apr 2015

Reply