Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਾਂ ਹੀ ਜਾਦੀ ਬੇਗਾਨੀ ਹੋਈ.. :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 3 << Prev     1  2  3  Next >>   Last >> 
ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 
ਤਾਂ ਹੀ ਜਾਦੀ ਬੇਗਾਨੀ ਹੋਈ..

 

ਸਮਿਆ ਦੀ ਪਹਿਚਾਣ ਨਾਂ ਕੋਈ...
ਦਿਲ ਵਿੱਚ ਆਰਮਾਨ ਨਾਂ ਕੋਈ...
ਇਹੋ ਜਿਹਾ ਇਨਸਾਨ ਨਾਂ ਕੋਈ...
ਦਿਲਾਂ ਵਿੱਚ ਇਮਾਨ ਨਾਂ ਕੋਈ...
ਸੱਚਤੇ ਪਿਆਰ ਨਾਂ ਦੁਨੀਆਂ ਤੇ ਕੋਈ...
ਤਾਂ ਹੀ ਜਾਦੀ ਬੇਗਾਨੀ ਹੋਈ...
ਜਾਪ ਜਿਵੇਂ ਰੌਣਕ ਦੁਨੀਆਂ ਤੇ ਮੋਈ...
ਸੱਦਰਾਂ ਦੀ ਵੀ ਕਦਰ ਨਾਂ ਕੋਈ..
ਖੁਸ਼ੀਆਂ ਦੀ ਥਾਂ ਗਮਾਂ ਦੀ ਢੋਈ...
ਵਿੱਚ ਵਿਖਾਵੇ ਦੁਨੀਆਂ ਖੋਈ...
ਮਾਂ ਬਚਾਉਂਦੇ ਪੁੱਤਾਂ ਨੂੰ ਸਜਾ ਫਾਂਸੀ ਦੀ ਹੋਈ..
ਰਹਿੰਦੀ ਦੁਨੀਆਂ ਨਸ਼ਿਆਂ ਕਰਤੀ ਅੱਧ-ਮੋਈ...
ਫੈਸ਼ਨ ਬਹੁਤ ਜਰੂਰੀ ਲਗਦੇ,
ਇੱਜਤਾਂ ਦੀ ਤੁਹਾਨੂੰ ਪਰਵਾਹ ਨਾ ਕੋਈ....
ਪੈਸਾ ਪਾਉਣ ਦੀ ਚਾਹਤ ਸਦਕਾ..
ਲੀਡਰਾਂ ਹੱਥੋਂ ..ਦੇਸ਼ ਦੀ ਨਿਲਾਮੀ ਹੋਈ..
ਦੇਸ਼ ਤੱਰਕੀ ਖਾਤਰ ਪੰਜਾਬ ਦੀ..ਕਿਰਸਾਨੀ ਰੋਈ..
ਜਾਪੇ ੧ ਸਾਲ ਦੇ ਬੱਚੇ ਹੱਥੋਂ ਕਿਸੇ ਨੇ ਰੋਟੀ ਖੋਹੀ...

ਸਮਿਆ ਦੀ ਪਹਿਚਾਣ ਨਾਂ ਕੋਈ...


ਦਿਲ ਵਿੱਚ ਆਰਮਾਨ ਨਾਂ ਕੋਈ...


ਇਹੋ ਜਿਹਾ ਇਨਸਾਨ ਨਾਂ ਕੋਈ...




ਸੱਚ ਤੇ ਪਿਆਰ ਨਾਂ ਦੁਨੀਆਂ ਤੇ ਕੋਈ...

 

ਦਿਲਾਂ ਵਿੱਚ ਇਮਾਨ ਨਾਂ ਕੋਈ...


ਤਾਂ ਹੀ ਜਾਦੀ ਬੇਗਾਨੀ ਹੋਈ....

 

 

ਜਾਪ ਜਿਵੇਂ ਰੌਣਕ ਦੁਨੀਆਂ ਤੇ ਮੋਈ...


ਸੱਦਰਾਂ ਦੀ ਵੀ ਕਦਰ ਨਾਂ ਕੋਈ..


ਖੁਸ਼ੀਆਂ ਦੀ ਥਾਂ ਗਮਾਂ ਦੀ ਢੋਈ...


ਵਿੱਚ ਵਿਖਾਵੇ ਦੁਨੀਆਂ ਖੋਈ...

 

ਤਾਂ ਹੀ ਜਾਦੀ ਬੇਗਾਨੀ ਹੋਈ..



ਮਾਂ ਬਚਾਉਂਦੇ ਪੁੱਤਾਂ ਨੂੰ ਸਜਾ ਫਾਂਸੀ ਦੀ ਹੋਈ..


ਰਹਿੰਦੀ ਦੁਨੀਆਂ ਨਸ਼ਿਆਂ ਕਰਤੀ ਅੱਧ-ਮੋਈ...


ਫੈਸ਼ਨ ਬਹੁਤ ਜਰੂਰੀ ਲਗਦੇ,


ਇੱਜਤਾਂ ਦੀ ਤੁਹਾਨੂੰ ਪਰਵਾਹ ਨਾ ਕੋਈ....

 

ਤਾਂ ਹੀ ਜਾਦੀ ਬੇਗਾਨੀ ਹੋਈ..


 

ਪੈਸਾ ਪਾਉਣ ਦੀ ਚਾਹਤ ਸਦਕਾ..


ਲੀਡਰਾਂ ਹੱਥੋਂ ..ਦੇਸ਼ ਦੀ ਨਿਲਾਮੀ ਹੋਈ..


ਦੇਸ਼ ਤੱਰਕੀ ਖਾਤਰ ਪੰਜਾਬ ਦੀ..ਕਿਰਸਾਨੀ ਰੋਈ..


ਜਾਪੇ ੧ ਸਾਲ ਦੇ ਬੱਚੇ ਹੱਥੋਂ ਕਿਸੇ ਨੇ ਰੋਟੀ ਖੋਹੀ...

 

ਕਰਦੀ ਤਰਸ ਨਾਂ ਸਿੱਧੂ ਵਰਗਿਆਂ ਤੇ ...

 

ਲੱਗਦੀ ਜਿਵੇਂ ਜਮੀਰੋਂ ਮੋਈ.

 

ਤਾਂ ਹੀ ਜਾਦੀ ਬੇਗਾਨੀ ਹੋਈ..



 

21 Oct 2010

Avrooz Kaur Grewal
Avrooz
Posts: 171
Gender: Female
Joined: 08/Sep/2010
Location: chandigarh
View All Topics by Avrooz
View All Posts by Avrooz
 
realy realy great

 

very very nice g..this is the reality of today....great work .

thankx for sharing

21 Oct 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਖੂਬ ਲਿਖਿਆ ਜੀ

21 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

Good ji...............

thankx for sharing

21 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice gurleen g


gud work ............

21 Oct 2010

Navneet Kaur
Navneet
Posts: 95
Gender: Female
Joined: 27/Aug/2010
Location: Nawashehar
View All Topics by Navneet
View All Posts by Navneet
 

bahut bahut sohna likheya te apne jajbaatan nu vadiya piroya hai...thaknx for sharing

21 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Gurleen sohna likhiya ae...tfs

21 Oct 2010

Harjit Pal Singh
Harjit Pal
Posts: 28
Gender: Male
Joined: 29/Sep/2010
Location: jalandhar
View All Topics by Harjit Pal
View All Posts by Harjit Pal
 

bahut vadiya g..

21 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

bahut bahut wadia likheya ,

22 Oct 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

vadiya ji....................

 

22 Oct 2010

Showing page 1 of 3 << Prev     1  2  3  Next >>   Last >> 
Reply