Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਤਾਬ "ਧੁੰਦਲੇ ਵਰਕੇ" ਵਿੱਚੋਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਕਿਤਾਬ "ਧੁੰਦਲੇ ਵਰਕੇ" ਵਿੱਚੋਂ
ਹਲਕੀ ਹਲਕੀ ਨਮੀ ਗਮਾਂ ਦੀ, ਯਾਦਾਂ ਦੇ ਧੁੰਦਲੇ ਅਕਸ ਨੇ,
ਮੈਨੂੰ ਮੌਮ ਤੋਂ ਪੱਥਰ ਬਣਾ ਦਿੱਤੇ, ਇਕ ਮੌਮ ਜੇਹੇ ਸਖਸ਼ ਨੇ।

"ਛੱਡ ਕੇ ਤੈਨੂੰ ਕਦੇ ਜਾਂਦੀ ਨਹੀ" ਜੋ ਕਹਿੰਦੀ ਸੀ ਹਰ ਵਾਰ ਹੀ,
ਹੱਥ ਛੱਡ ਕੇ ਦੂਰ ਖਲੋ ਗਈ, ਅੈਸੀ ਪਲਟੀ ਵਾਰੀ ਵਖਤ ਨੇ,

ਨਫਰਤ ਕਰਦੀ ਮੇਰੇ ਤੇਰੇ ਤੋਂ, ਤੂੰ ਜਿਹਨੂੰ ਦਿਲ ਚ' ਵਸਾਇਆ ੲੇ,
ਦਿਲ ਵੀ ਚੰਦਰਾਂ ਦੁੱਖਦਾ ਰਹਿੰਦਾ, ਆਸ ਵੀ ਛੱਡਤੀ ਰਕਤ ਨੇ,

"ਕੰਗ ਮਾਈ" ਪਿੰਡ ਉਹਦਾ ਪੈਦਾਂ, "ਹੁਸ਼ਿਆਰਪੁਰ" ਵਿੱਚ ਗਰਾਂ,
ਫਿਰ ਵੀ ਮਿਲ ਕਦੇ ਸਕਦਾ ਨਹੀ, ਹਦਾਇਤਾਂ ਬੜੀਆ ਸਖਤ ਨੇ,

ਰਿੰਪੀ ਗੈਰੀ
ਲੇਖਕ ਗਗਨ ਸਿੰਘ ਵਿਰਦੀ(ਗੈਰੀ)
31 Jan 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

its a must read poetry for the poetry lovers,.............written so well,.............g8

05 Feb 2019

Reply