Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
--ਬੇਨਾਮ ਸਿਰਨਾਵੇਂ -- :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
--ਬੇਨਾਮ ਸਿਰਨਾਵੇਂ --

''ਜਦ ਕਦੀ ਵੀ ਮੈਂ,
ਸਾਗਰ ਨੂੰ ਸਵਾਲ ਕਰਾਂ,
ਕਿ ਤੇਰੀ ਹਰ ਲਹਿਰ,
ਕਿਉਂ ਮਚਾਉਂਦੀ ਏ ਤਰਥਲ਼ੀ....?''
ਤਾਂ ਸਾਗਰ ਦਾ ਜਵਾਬ ਹੁੰਦਾ,
''ਇਹ ਮੇਰਾ ਨਹੀਂ,
ਨਦੀਆਂ ਦਾ ਸ਼ੋਰ ਹੈ....।
ਜੋ ਖੁਦ ਨੂੰ ਮਿਟਾ ਕੇ
ਮੇਰੇ ਵਿਚ ਆ ਮਿਲਦੀਆਂ ਨੇ
ਤੇ ਇਹਨਾਂ ਦੀ ਹਸਤੀ
ਮਿਟਾ ਕੇ, ਮੇਰਾ ਸੀਨਾ
ਹੋਰ ਵੀ ਚੌੜਾ ਹੋ ਜਾਂਦਾ ਏ
ਤੇ ਉੱਲਰ ਜਾਂਦਾ ਹਾਂ,
ਕੰਢਿਆਂ ਤੋਂ ਬਾਹਰ
ਤੇ ਦੇਖਦਾ ਮੈਂ....,
ਕਿੰਨੇ ਸਿਰਨਾਵੇਂ,
'ਬੇਨਾਮ' ਹੁੰਦੇ
ਮੇਰੀ ਖ਼ਾਤਿਰ....।''

 

 

ਪ੍ਰੋ. ਤਰਸਪਾਲ ਕੌਰ

19 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿੱਟੂ ਬਾਈ ਜੀ, ਇਕ ਵਾਰ ਫਿਰ ਬਹੁਤ ਸੁੰਦਰ ਚੋਣ ਲੈ ਕੇ ਆਏ ਹੋ ਫੋਰਮ ਤੇ - ਸ਼ੇਅਰ ਕਰਨ ਲਈ ਬਹੁਤ ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ ਜੀ |

ਬਿੱਟੂ ਬਾਈ ਜੀ, ਇਕ ਵਾਰ ਫਿਰ ਬਹੁਤ ਸੁੰਦਰ ਚੋਣ ਲੈ ਕੇ ਆਏ ਹੋ ਫੋਰਮ ਤੇ - ਸ਼ੇਅਰ ਕਰਨ ਲਈ ਬਹੁਤ ਸ਼ੁਕਰੀਆ ਜੀ |


ਜਿਉਂਦੇ ਵੱਸਦੇ ਰਹੋ |


ਰੱਬ ਰਾਖਾ ਜੀ |

 

19 Oct 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Sohna typ kita aa g
19 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਸਰ, TFS
19 Oct 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Bahot wadiya rachna Sir ji . . . TFS

20 Oct 2014

Reply