ਮੈਂ ਇਕ ਦਿਨ punjabizm ਨੂੰ ਲੋਗਿਨ ਨਹੀ ਕਰ ਸਕਿਯਾ 'ਤੇ ਮੇਰੇ ਬਾਦ ਏਨਾ ਕੁਝ ਹੋ ਗਿਆ.....ਇਥੇ ਮੈਂ ਅਮਰਿੰਦਰ ਜੀ (Admin) ਨੂੰ ਇਕ ਮਸ਼ਵਰਾ ਦੇਣਾ ਚਾਹੁੰਦਾ ਕੇ ਕਿਸੇ ਵੀ ਟੋਪਿਕ ਨੂੰ delete ਕਰਨ ਦਾ ਹਕ ਸਿਰਫ admin ਨੂੰ ਹੋਣਾ ਚਾਹਿਦਾ ਹੈ....
ਜੇਕਰ ਪ੍ਰੀਤ ਦੇ ਸਾਰੇ ਟੋਪਿਕ admin ਕੋਲ save ਹੁੰਦੇ ਤਾਂ ਇਸ ਨਾਲ ਆਉਣ ਵਾਲੇ members ਨੂੰ ਵੀ ਸੇਧ ਮਿਲਦੀ ਤੇ ਏਹੋ ਜਿਹਿਆਂ ਨੂੰ ਵੀ ਅਕਲ ਆਉਂਦੀ.... ਕਿਹਨੇ ਕੀ-ਕੀ comment ਕੀਤੇ ਸੀ ਮੈਨੂ ਤਾਂ ਕੁਝ ਵੀ ਯਾਦ ਨਹੀ.. save ਹੁੰਦਾ ਤਾਂ ਦੁਬਾਰਾ ਦੇਖ ਸਕਦੇ.... ਮੇਰੀ ਇਸ ਗੱਲ ਵੱਲ ਤਾਵਾਜੋੰ ਜਰੂਰ ਦੇਣਾ ....ਧੰਨਵਾਦ