|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| bewfaa |
laindi c saah saade saahaan vich ,
hun kyu kehni a na aya kr mere rahaan vich..........
rinku JATT
|
|
18 May 2012
|
|
|
|
|
|
|
ਬਹੁਤ ਵਧੀਆ ਰਿੰਕੂ
ਤੁਹਾਡਾ ਲਿਖਿਆ ਪੜ੍ਹ ਕੇ ਮੈਨੂੰ ਜਿਬਰਾਨ ਦੀ ਇੱਕ ਕਵਿਤਾ ਯਾਦ ਆ ਗਈ :
ਮੈਂ ਆਪਣੇ ਦੋਸਤ ਨੂੰ ਕਿਹਾ
ਵੇਖ ਉਹ ਉਸਦੀਆਂ ਬਾਹਵਾਂ ਵਿੱਚ ਝੂਲ ਰਹੀ ਹੈ
ਕਲ੍ਹ ਉਹ ਮੇਰੀਆਂ ਬਾਹਵਾਂ ਵਿੱਚ ਸੀ
ਉਸ ਉੱਤਰ ਦਿੱਤਾ
ਕਲ੍ਹ ਉਹ ਮੇਰੀਆਂ ਬਾਹਵਾਂ ਵਿੱਚ ਹੋਵੇਗੀ ।
ਮੈਂ ਆਖਿਆ
"ਇਹ ਕਿੰਨੀ ਅਜੀਬ ਔਰਤ ਹੈ !! "
ਉਸ ਉੱਤਰ ਦਿੱਤਾ
ਇਹ ਜ਼ਿੰਦਗੀ ਹੈ ।
|
|
18 May 2012
|
|
|
|
|
ਧਨਵਾਦ ਮਾਵੀ ਜੀ.....for nycc sharing......
ਰਿੰਕੂ ਵੀਰ ਤੁਸੀਂ ਜੋ ਵੀ ਇਥੇ ਪੋਸਟ ਕਰਨਾ ਚਾਹੁਦੇ ਹੋ, ਪਰੋਪਰ ਟੋਪਿਕ ਵਿਚ ਕਰੋਗੇ ਤਾਂ ਸਾਰੀਆ ਨੂ ਪੜਣ ਚ ਆਸਾਨੀ ਹੋਵੇਗੀ , ਕਿਰਪਾ ਕਰਕੇ ਹੋਮ ਪੇਜ ਤੇ ਦੇਖੋ ਤੁਹਾਨੂ ਤਕਰੀਬਨ ਸਾਰੇ ਵਿਸ਼ਿਆਂ ਤੇ ਟੋਪਿਕ ਮਿਲਣਗੇ........
|
|
22 May 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|