Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਤੇ ਵਿਸੇਸ਼ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਤੇ ਵਿਸੇਸ਼

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਤੇ ਪੇਸ਼ ਹੈ ਇੱਕ ਵਿਸੇਸ਼ ਲੇਖ, ਜਿਸ ਵਿਚ ਭਗਤ ਸਿੰਘ ਦੇ ਸਾਥੀ 'ਸ਼ਿਵ ਵਰਮਾਂ' ਦੀਆਂ ਯਾਦਾਂ ਹਨ ! ਅੱਜ ਜਦੋਂ ਦੇਸ਼ ਦੇ ਹਾਲਤ ਭਿਆਨਕ ਹਨ ਤਾਂ ਲੋੜ ਹੈ ਚੰਗੇ ਨਾਇਕ ਅਤੇ ਸਹੀ ਵਿਚਾਰਧਾਰਾ ਦੀ, ਪਰ ਇਕ ਪਾਸੇ ਮੀਡੀਆ ਸਲਮਾਨ ਖਾਨ, ਧੋਨੀ, ਕਟਰੀਨਾ ਕੈਫ਼, ਰਾਮਦੇਵ ਵਰਗਿਆਂ ਨੂੰ ਝੂਠੇ ਨਾਇਕ ਬਣਾ ਕੇ ਪੇਸ਼ ਕਰ ਰਿਹਾ ਹੈ ਰਿਹਾ ਹੈ ਤੇ ਦੂਜੇ ਪਾਸੇ  ਭਗਤ ਸਿੰਘ ਨੂੰ ਇੱਕ ਦਹਿਸ਼ਤ-ਪਸੰਦ ਇਨਸਾਨ ਦਿਖਾ ਕੇ ਤੇ ਓਸਦੀ ਵਿਚਾਰਧਾਰਾ ਨਾਲ ਛੇੜ-ਛਾੜ ਕਰਕੇ ਓਸਦਾ ਕਤਲ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਓਸਦੀ ਵਿਚਾਰਧਾਰਾ ਨੂੰ ਦਬਾਉਣ ਦੀ ਦੀ ਕੋਸਿਸ਼ ਕੀਤੀ ਜਾ ਰਹੀ ਹੈ ਤਾਂ ਇਹਨਾਂ ਸਮਿਆਂ ਵਿਚ ਇਹ ਲੇਖ ਦੀ ਸਾਰਥਿਕਤਾ ਵਧ ਜਾਂਦੀ ਹੈ! ਇਹ ਲੇਖ ਭਗਤ ਸਿੰਘ ਨੂੰ ਇੱਕ ਇਨਸਾਨ ਦੇ ਤੋਰ ਤੇ ਜਾਨਣ ਲਈ ਵੀ ਕਾਫੀ ਲਾਹੇਵੰਦ ਹੈ...!

 

ਇਸ ਤੋਂ ਬਿਨਾਂ ਸਾਡਾ ਵੀ ਇਹ ਇਖਲਾਕੀ ਫਰਜ਼ ਬਣਦਾ ਹੈ ਕਿ ਭਗਤ ਸਿੰਘ ਦੇ ਨਾਂ ਨਿੱਕੀਆਂ ਮੋਟੀਆਂ ਕਵਿਤਾਵਾਂ ਲਿਖਣ, ਫਾਲਤੂ ਪ੍ਰੋਗਰਾਮ ਕਰਨ, ਭਗਤ ਸਿੰਘ ਵਾਲੀ ਪੱਗ ਬੰਨਣ, ਤਸਵੀਰਾਂ ਐਡਿਟ ਕਰਨ (ਓਹ ਵੀ ਭਗਤ ਸਿੰਘ ਦੀ ਵਿਚਾਰਧਾਰਾ ਦੇ ਉਲਟ ਗੀਤਾਂ ਵਾਲੀਆਂ ਸਤਰਾਂ ਲਿਖ ਕੇ) ਦੀ ਜਗ੍ਹਾ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੁੜ੍ਹਨ ਤੇ ਭਗਤ ਸਿੰਘ ਦੇ ਵਿਚਾਰ ਲੋਕਾਂ ਵਿਚ ਲੈ ਕੇ ਜਾਣ ਦੀ ਕੋਸਿਸ਼ ਕਰੀਏ ..!! 

 

ਇਹ ਲੇਖ 'ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ,ਲੁਧਿਆਣਾ' (ਜੋ ਕਿ ਇੱਕ ਗੈਰ ਵਪਾਰਕ ਅਦਾਰਾ ਹੈ) ਵਲੋਂ ਕਿਤਾਬ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ, ਅਤੇ ਇਸਤੋ ਬਿਨਾਂ ਭਗਤ ਸਿੰਘ ਤੇ ਓਸਦੀ ਵਿਚਾਰਧਾਰਾ ਸਬੰਧੀ ਹੋਰ ਵੀ ਕਈ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ . . ਜੇ ਕੋਈ ਦੋਸਤ ਪੜ੍ਹਨ ਦਾ ਚਾਹਵਾਨ ਹੋਵੇ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ....

9888696323

9815587807

 

 ਅਜਿਹਾ ਸੀ ਸਾਡਾ ਭਗਤ ਸਿੰਘ -ਸ਼ਿਵ ਵਰਮਾ


 

27 Sep 2011

ਮਜਾਜਣ  ਕੁੜੀ
ਮਜਾਜਣ
Posts: 46
Gender: Female
Joined: 27/Sep/2011
Location: patiala
View All Topics by ਮਜਾਜਣ
View All Posts by ਮਜਾਜਣ
 

ਭਗਤ ਸਿੰਘ ਬਾਰੇ ਜਿੰਨਾ ਕੇਹਾ ਜਾਵੇ ਓਨਾ ਹੀ ਥੋੜਾ ਹੈ ਭਾਵੇਂ ਅਜ ਕਲ ਦੀ youth ਪੀੜੀ ਭੁਲਦੀ ਜਾ ਰਹੀ ਹੈ ਪਰ ਇਸ ਵਿਚ ਓਨਾ ਦਾ ਵੀ ਕੋਈ ਕਸੂਰ ਨਹੀਂ ਕ੍ਯੂੰਕਿ ਓਨਾ ਨੂ ਜੋ ਦਸ੍ਯ ਜਾਵੇਗਾ ਓਹ ਤਾਂ ਓਹ ਹੀ ADOUPT ਕਰਨਗੇ ਚਲੋ ਜਿਵੇਂ ਵੀ ਹੈ ਫੇਰ ਵੀ ਕੁਸ਼ ਕ ਤਾਂ ਹੈ ਨੇ ਜੇਹਰੇ ਸਚੇ ਮੰਨੋਂ ਯਾਦ ਕਰਦੇ ਨੇ ਓਨਾ ਨੂ ਮ੍ਜਾਜਨ ਦੀ ਲਖ ਵਾਰ ਸਲਾਮ ਤੇ ਸਰਿਯਾਂ  ਨੂੰ ਭਗਤ ਸਿੰਘ ਦੇ ਜਨਮਦਿਨ ਤੇ ਲਖ ਲਖ ਵਾਧਾਯੀ

28 Sep 2011

Reply