Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ਹੀਦੇ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ਹੀਦੇ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ

ਸਮੂਹ ਦੇਸ਼ਵਾਸੀਆਂ ਨੂੰ ਸ਼ਹੀਦੇ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਬਹੁਤ-ਬਹੁਤ ਮੁਬਾਰਕਬਾਦ...ਸ਼ਹੀਦ ਭਗਤ ਸਿੰਘ ਜਿਹੇ ਸੂਰਮੇ ਸਦੀਆਂ ਵਿੱਚ ਵਿਰਲੇ ਹੀ ਹੁੰਦੇ ਨੇਂ...ਦੇਸ਼ ਦੇ ਇਸ ਮਹਾਨ ਸਪੂਤ ਦੀ ਲਾਸਾਨੀ ਕੁਰਬਾਨੀ ਨੂੰ ਮੇਰਾ ਸਿਰ ਝੁਕਾ ਕੇ ਸਲਾਮ....

ਇਨਕਲਾਬ ਜਿੰਦਾਬਾਦ.....

ਉਹ ਹਨੇਰੀਆਂ ਰਾਤਾਂ ਨੂੰ ਰੌਸ਼ਨ ਕਰਦਾ ਇੱਕ ਚਿਰਾਗ ਸੀ
ਜੀਹਦੀ ਅਵਾਜ਼ ਵਿੱਚ ਗੂੰਜਦੀ ਸਾਰੇ ਦੇਸ਼ ਦੀ ਅਵਾਜ਼ ਸੀ
ਦੇਸ਼ ਲਈ ਅਥਾਹ ਪੇ੍ਮ ਉਹਦੇ ਅੰਦਰ ਠਾਠਾਂ ਮਾਰਦਾ ਸੀ
ਉਹਦੀ ਕਰਾਂਤੀਕਾਰੀ ਸੋਚ ਕਰਦੀ ਸੁੰਨੇ ਰਾਹ ਅਬਾਦ ਸੀ
ਐਸਾ ਜੋਸ਼ ਸੀ ਉਸ ਅੰਦ ਜੋ ਸਦੀਆਂ ਤੋਂ ਵੇਖਿਆ ਨਾਂ
ਖੌਰੇ ਉਹ ਇਨਕਲਾਬੀ ਸੀ ਜਾਂ ਖੁਦ ਇਨਕਲਾਬ ਸੀ
ਉਹਨੂੰ ਨਾਸਮਝ ਕਹਿਣ ਵਾਲਾ ਮਰਿਆ ਮੌਤ ਕੁੱਤੇ ਦੀ
ਉਹ ਹੱਸਕੇ ਚੜਿਆ ਫ਼ਾਂਸੀ ਤੇ ਉਹਦਾ ਵੱਖਰਾ ਅੰਦਾਜ਼ ਸੀ
ਅੱਜ ਅਵਾਮ ਦਬੀ ਹੋਈ ਐ ਤੇ ਨੇਤਾ ਲੁੱਟੀ ਜਾਂਦੇ ਨੇਂ
ਆਓ ਬਣਾਈਏ ਜੋ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਸੀ......... 

 

 ਨਿਮਰਬੀਰ ਸਿੰਘ.

26 Sep 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Inqlab Zindabad

 

bahut sohni rachna ae Nimar 22 dee...

26 Sep 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮੁੜ ਜੰਮਿਆ ਨੀ ਨਹੀਂ ਸ਼ੇਰ ਅਜਿਹਾ,
ਫਿਰਦੀ ਦੁਨਿਆ ਸਾਰੀ,
ਅਮਰ ਰਹੇ ਮੇਰਾ ਵੀਰ ਭਗਤ ਸਿੰਘ,
ਜਿਸ ਜਿੰਦ ਦੇਸ਼ ਤੋਂ ਵਾਰੀ |

ਇਸ ਮੁਬਾਰਕ਼ ਦਿਨ ਦੀ ਯਾਦ ਤਾਜ਼ਾ ਕਰਨ ਵਾਲਿਓ, ਸੈਲੂਟ ਸਰਦਾਰ ਭਗਤ ਸਿੰਘ ਸਾਹਿਬ ਨੂੰ, ਸਲਾਮ ਤੁਹਾਨੂੰ ਵੀ | very special credits Bittoo Baaee Ji...and Nimar Bir Ji...

 

ਮੁੜ ਜੰਮਿਆ ਨੀ ਨਹੀਂ ਸ਼ੇਰ ਅਜਿਹਾ,

ਫਿਰਦੀ ਦੁਨਿਆ ਸਾਰੀ,

ਅਮਰ ਰਹੇ ਮੇਰਾ ਵੀਰ ਸਦਾ,

ਜਿਸ ਜਿੰਦ ਦੇਸ਼ ਤੋਂ ਵਾਰੀ |

 

                                                                        ਜਗਜੀਤ ਸਿੰਘ ਜੱਗੀ 

 

27 Sep 2013

Reply