|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| Bhagat Singh Ajj Bolda Ae |
Mere Waang Paggan Tusi Ban Laine Oon .. Te Mere Soch te Naare Launde O main te Haske Fansi Nu Viaheya c ..Tusi Desh Tu Jaan Varn Lagge Kyu Ghbraune o?
Main Sach Bolna Daseya c .. Tusi Sach tu Munh Lkaunde O Main Desh di Khatir Ladeya c .. Tusi Desh Wich Lut Mchaunde o
Tusi Nirdausheyaa nu Maarke .. Mere But(statue) te Haar Paunde O Firka Fasaad,Dharam de Naa te Ladke .. Meri rooh nu Kyu Tadfaunde O ?
Meri Lod Tuhanu Kyu hai pendi .. Apne aap Nu Mere Varga Kyu ni Bnaunde o? Vaajjan Maarde o Kaum de Rakheyaan nu .. Khud nu Kyu Yateem Akhwaunde O
Apne aap Nu Mere Varga Kyu ni Bnaunde o? .. Meri rooh nu Kyu Tadfaunde O ??
Written By : Sehajbir Singh Virk
|
|
05 Jun 2011
|
|
|
|
|
|
|
ਚੰਗੇ ਵਿਚਾਰ ਨੇ ਬਾਈ ਜੀ ਪਰ ਪੜਨ ਚ ਬਹੁਤ ਔਖ ਹੈ ....ਸੋ, ਜੇ ਤਵੱਜੋਂ ਚਾਹੁੰਦੇ ਹੋ ਤਾਂ ਪੰਜਾਬੀ ਚ ਲਿਖੋ !
|
|
05 Jun 2011
|
|
|
|
|
ਮਾਫ਼ ਕਰਨਾ sehaj ਵੀਰ ਜੀ, ਲਿਖਿਆ ਤਾਂ ਠੀਕ-ਠੀਕ ਹੈ...ਪਰ ਕਿਉਂਕਿ ਇਹ 'ਸਰਦਾਰ ਭਗਤ ਸਿੰਘ ਜੀ' ਬਾਰੇ ਹੈ...ਮੈਨੂ ਬਹੁਤ ਸੋਹਨਾ ਲਗਿਆ ਹੈ ਜੀ...ਕਿਉਂਕਿ ਸ਼ਹੀਦਾਂ ਬਾਰੇ ਜੋ ਵੀ ਕੁਝ ਲਿਖਿਆ ਮਿਲੇ ਮੇਰੇ ਮੰਨ ਨੂੰ ਖੁਸ਼ੀ ਹੁੰਦੀ ਹੈ... 'ਤੇ ਅੱਜ ਤੁਸੀਂ ਮੇਰੇ ਮੰਨ ਨੂੰ ਖੁਸ਼ ਕੀਤਾ ਹੈ...ਜੀਂਦੇ ਰਹੋ-ਵਸਦੇ ਰਹੋ
|
|
06 Jun 2011
|
|
|
|
|
100% agree with what Divroop said.....otherwise its OK
|
|
06 Jun 2011
|
|
|
|
|
SHukriya Ji Aap Sab Da :-)
|
|
10 Jun 2011
|
|
|
|
|
|
|
ਵਧੀਆ ਸੋਚ ਏ ਮਿੱਤਰ ਜੀ ਪੰਜਾਬੀ "ਚ ਲਿਖਣ ਦੀ ਕੋਸ਼ਿਸ਼ ਕਰੋ ,,,, ਸ਼ੁਕਰੀਆ
|
|
11 Jun 2011
|
|
|
|
|
ਸਹਿਜ ਵੀਰ .......ਬਹੁਤ ਵਧਿਆ ਲਿਖਿਆ ਹੈ......ਪਰ ਤਕਰੀਬਨ ਸਾਰਿਆ ਦੀ ਇਕੋ ਰਾਏ ਹੈ ਕੀ ਪੰਜਾਬੀ ਚ ਲਿਖਣ ਦੀ ਕੋਸ਼ਿਸ ਕਰੋ.....ਇਥੇ ਮੇਰੇ ਜਿਹੇ ਅਨਪੜ ਵੀ ਹੈ ਨਾ ਜਿਹਨਾ ਨੂ ਇੰਗਲਿਸ਼ ਸਮਝਣ ਚ ਦਿਕੱਤ ਆਓਂਦੀ ਹੈ.......
|
|
09 Apr 2012
|
|
|
|
|
Hanji Bai ji Agge Tu Punjabi Wich Koshish Karaanga .. dhanwaad :)
|
|
11 Apr 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|