|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਦੋ ਸ਼ਬਦ ਭਾਈ ਗਰਬਖਸ਼ ਸਿੰਘ ਜੀ ਨਾਲ ਚੱਲਦਿਆਂ |
ਕੱਬਡੀ ਦਿਆਂ ਕੱਪਾਂ ਚੋ , ਗਾਇਕਾ ਦੀਆਂ ਗੱਪਾਂ ਚੋਂ ਕੁੜੀਆਂ ਦੇ ਲੱਕਾਂ ਤੋਂ , ਗੈਰਾਂ ਨੂੰ ਦਿੱਤੇ ਹੱਕਾਂ ਤੋਂ ਸਾਧਾ ਦਿਆਂ ਡੇਰਿਆਂ ਤੋ, ਓਡੀ ਦੇ ਗੇੜਿਆ ਤੋ ਕੈਪਸੂਲਾਂ ਤੇ ਗੋਲੀਆਂ ਤੋਂ , ਬੜਕਾਂ ਤੇ ਬੋਲੀਆਂ ਤੋਂ ਗੀਤਾਂ ਵਿਚਲੇ ਜੱਟਾਂ ਤੋ ,ਫੁਕਰੀ ਡੋਲਿਆਂ ਤੇ ਪੱਟਾਂ ਤੋਂ ਕੁਰਸੀ ਦੀਆਂ ਲਾਲਾਂ ਤੋਂ , ਕੇ ਬੀ ਸੀ ਦੇ ਸਵਾਲਾਂ ਤੋ ਮਿਲੇ ਜੇ ਕਿਤੇ ਵਿਹਲ ਯਾਰੋ ਤਾ ਕਰਿਓ ਧਿਆਨ ਜਰਾ ਲੜ ਰਿਹਾ ਹੈ ਇਕ ਕੋਮ ਦਾ ਜਵਾਨ ਜਰਾ ਉਸ ਦੀ ਕੋਮ ਵੱਲ ਕੀਤੀ ਘਾਲ ਨੂੰ ਵੀ ਵਿਚਾਰਿਓ ਜੇਲਾਂ ਚ ਬੰਦ ਸਿਖਾ ਦੀ ਪੜਤਾਲ ਨੂੰ ਵੀ ਵਿਚਾਰਿਓ ਜਾਗ ਕੇ ਵੀ ਜੇ ਸੁੱਤੇ ਰਹੇ ਤਾ ਸੁੱਤੇ ਹੀ ਰਹਿ ਜਾਵਾਂਗੇ ਮਿਲੀਆਂ ਜੋ ਮਹਿੰਗੇ ਮੁੱਲ ਪ੍ਰੀਤ ਮੁੜ ਸਰਦਾਰੀਆਂ ਕਿੰਝ ਲਿਆਵਾਂਗੇ ਮੁੜ ਸਰਦਾਰੀਆਂ ਕਿੰਝ ਲਿਆਵਾਂਗੇ.
|
|
16 Dec 2013
|
|
|
|
|
waah,.........kya baat hai ji,..............informative poetry for the readers,...........very well expressed in nice words,.............good
|
|
16 Dec 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|