Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭਾਰਤ ਵਿੱਚ ਪੂਜਾ ਹੁੰਦੀ ਏ, ਰੱਬ ਵਾਂਗ ਸ਼ੈਤਾਨਾਂ ਦੀ.... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 
ਭਾਰਤ ਵਿੱਚ ਪੂਜਾ ਹੁੰਦੀ ਏ, ਰੱਬ ਵਾਂਗ ਸ਼ੈਤਾਨਾਂ ਦੀ....

ਨਾ ਕਦਰ ਹੈ ਚੰਗੇ ਖਿਡਾਰੀਆਂ ਦੀ ,
ਨਾ ਕਦਰ ਹੈ ਚੰਗੇ ਲਿਖਾਰੀਆਂ ਦੀ,
ਨਾ ਕਦਰ ਕਿਸੇ ਨੂੰ ਭੋਰਾ ਏ,
ਇੱਥੇ ਵੱਡੇ ਵੱਡੇ ਵਿਦਵਾਨਾਂ ਦੀ,
ਭਾਰਤ ਵਿੱਚ ਪੂਜਾ ਹੁੰਦੀ ਏ,
ਰੱਬ ਵਾਂਗ ਸ਼ੈਤਾਨਾਂ ਦੀ....

 

ਇੱਥੇ ਚੋਰ ਉਚੱਕੇ ਚੌਧਰੀ ਨੇ,
ਠੱਗਾਂ ਕੋਲ ਵੱਡੀਆਂ ਕਾਰਾਂ ਨੇ,
ਲੰਡਿਆਂ ਦਾ  ਸਿੱਕਾ ਚਲਦਾ ਏ,
ਗੁੰਡਿਆਂ ਦੀਆਂ ਸਭ ਸਰਕਾਰਾਂ ਨੇ,
ਫੁੱਲਾਂ ਤੇ ਕਾਟੋ ਖੇਡਦੀ ਏ
ਇੰਡੀਆ ਵਿੱਚ ਬੇਈਮਾਨਾਂ ਦੀ,

ਭਾਰਤ ਵਿੱਚ ਪੂਜਾ ਹੁੰਦੀ ਏ,
ਰੱਬ ਵਾਂਗ ਸ਼ੈਤਾਨਾਂ ਦੀ....

 

ਜਾਓ ਜਿਹੜੇ ਮਰਜੀ ਦਫਤਰ,
ਪੈਸੇ ਬਿਨ ਗੱਡੀ ਚੱਲੇ ਨਾ ,
ਜਿੰਨਾ੍ ਚਿਰ ਸੇਵਾ ਨਹੀਂ ਕਰਦੇ,
ਕੋਈ ਫਾਈਲ ਮੇਜ਼ ਤੋਂ ਹਿਲੇ ਨਾ,
ਇੱਥੇ ਕਾਣੀ ਕੌਡੀ ਵਰਗੀ ਨੀ ,
ਇੱਜਤ ਨੇਕ ਇਨਸਾਨਾਂ ਦੀ

ਭਾਰਤ ਵਿੱਚ ਪੂਜਾ ਹੁੰਦੀ ਏ,
ਰੱਬ ਵਾਂਗ ਸ਼ੈਤਾਨਾਂ ਦੀ....

 

ਇੱਥੇ ਲਾਠੀ ਦੇ ਗਜ਼ ਚੋਰਾਂ ਲਈ,
ਹੋਰਾਂ ਲਈ ਪੈਮਾਨੇ ਆ,
ਇੱਥੇ ਕਰਨ ਕੋਈ,
ਇੱਥੇ ਭਰਨ ਕੋਈ,
ਉਲਟੇ ਰਿਵਾਜ਼ ਰਵਾਨੇ ਆ,
ਉਹਨਾਂ ਨੂੰ ਮੈਡਲ ਮਿਲਦੇ ਨੇ,
ਜਿਹੜੇ ਧੌਣ ਭੰਨਣ ਭਗਵਾਨਾਂ ਦੀ,

ਭਾਰਤ ਵਿੱਚ ਪੂਜਾ ਹੁੰਦੀ ਏ,
ਰੱਬ ਵਾਂਗ ਸ਼ੈਤਾਨਾਂ ਦੀ....

 

ਰਾਵੀ ਗੜਹੇੜੇ ਵਾਲਿਆ ਓਏ,

ਜਿਹੜੇ ਸੱਚ ਜੁਬਾਨੋਂ ਬੋਲਦੇ ਨੇ,

ਉਹ ਜੇਲਾਂ ਵਿੱਚ ਰਹਿੰਦੇ ਨੇ,

ਜਿਹੜੇ ਭੇਦ ਚੋਰਾਂ ਦਾ ਖੋਲਦੇ ਨੇ,

ਘਰ-ਬਾਰ ਜਿਨਾ੍ ਦੇ ਸਾੜ ਦਿੱਤੇ,

ਉਹਨਾਂ ਨੂੰ ਓਟ ਅਸਮਾਨਾਂ ਦੀ........

 

ਰਵਿੰਦਰ ਬੱਲ,

 

13 Jan 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਵਾਹ ! ਕਮਾਲ ਦਾ ਲਿਖਿਆ .... ਕਮਾਲ! ਬੜੀ ਵਧੀਆ ਰਚਨਾ ਪੜਨ ਦਾ ਮੌਕਾ ਮਿਲਿਆ !

 

ਬੱਸ ਦੇਸ਼ ਨੂੰ ਲੁੱਟਿਆ ਰੱਬ ਦੇ ਨਾਂ ਤੇ ਰੱਬ ਦੇ ਬਨਾਏ ਬੰਦਿਆਂ ਨੇ 
ਸੁਣ ਗੁਰਦੀਪ ਹਿੱਸਾ ਸਭ ਨੇ ਪਾਇਆ, ਚਾਹੇ ਚੰਗਿਆਂ ਨੇ ਚਾਹੇ ਮੰਦਿਆਂ ਨੇ |

                                               

13 Jan 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਵਾਹ ਕਿਆ ਬਾਤਾਂ ਨੇ,,,ਕਮਾਲ ਦੀਆਂ ਗਲਾਂ ਸਾਂਝੀਆਂ ਕੀਤੀਆਂ ,,,,,,,,,,,ਭਾਵੇਂ ਕੌੜਾ ਲਿਖਿਆ ਪਰ ਸਚੋ ਸਚ ਲਿਖਿਆ ,,,,,,," ਕਈਆਂ ਨੂੰ ਹਜ਼ਮ ਨੀਂ ਹੋਣਾ ",,,ਜਿਓੰਦੇ ਵੱਸਦੇ ਰਹੋ,,,

13 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜਵਾਬ ਨਹੀ ਜੀ , ਬਹੁਤ ਖੂਬ ,ਕੀਪ ਇਟ ਅਪ.......

14 Jan 2012

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

kamaal da likheya bai ne.....

 

Jeo....!!!

14 Jan 2012

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

dhanwaad ji sarian da

27 Jan 2012

Reply