|
|
| ਭਾਰਤੀ ਆਜ਼ਾਦ ਨਹੀਂ |
ਪੁੱਛਦੀ ਅੱਜ ਫਿਰ ਧਰਤੀ, ਆਜ਼ਾਦੀ ਦੀ ਪ੍ਰੀਭਾਸ਼ਾ, ਆਸਮਾਨ ਨੂੰ ਛੁੰਹਦੀਆਂ ਇਮਾਰਤਾਂ, ਤਕਨੀਕੀ ਪਹਿਲ ਕਦਮੀ ਸਿਖਰ ਦੀ ਸਰਮਾਏਦਾਰੀ, ਸੜਕਾਂ ਤੇ ਪੁੱਲਾਂ ਦੇ ਜਾਲ, ਦੁਨੀਆਂ ਦੀਆਂ ਸੁੱਖ ਸਹੁਲਤਾਂਂ, ਵੰਨ ਸੁਵੰਨਤਾ ਦੇ ਲੋਕਾਂ ਵਿੱਚ, ਦੁਨੀਆਂ ਭਰ ਦੀ ਵਿਦਿਆ, ਸਿਤਾਰਿਆਂ ਤੇ ਪਕੜ ਕਰ, ਗਿਆਨ ਦੇ ਭੰਡਾਰ ਭਰ, ਸੰਪਨ ਭਾਰਤ ਵਿੱਚ, ਭਾਰਤੀ ਆਜ਼ਾਦ ਨਹੀਂ,...... ਦੇਸ਼ ਦਾ ਹਰ ਦੇਸ਼ਵਾਸੀ, ਲਾਚਾਰੀ ਤੇ ਡਰ ਦੀ ਜ਼ਿੰਦਗੀ, ਜੀਣ ਲਈ ਮਜ਼ਬੂਰ ਕਿਉਂ, ਆਪਣਿਆਂ ਵਿੱਚ ਰਹਿ ਕੇ ਵੀ, ਆਪਣਿਆਂ ਤੋਂ ਭੈਭੀਤ ਕਿਉਂ, ਰਾਤ ਭਰ ਘਰ ਦੇ ਅੰਦਰ , ਦਿਨ ਭਰ ਦੇਸ਼ ਦੇ ਅੰਦਰ, ਆਪਣੀ ਤੇ ਧੀ ਭੈਣ ਦੀ ਇਜ਼ਤ ਬਚਾਉਣ ਲਈ ਦਵਾ ਦਾਰੂ ਦਾ ਸੁਦਾਗਰ ਬਣ, ਵੇਚ ਰਿਹਾ ਸਿਹਤ ਸਹੂਲਤਾਂ,
ਜੁਰਮ ਕਰਕੇ ਨੇਤਾ ਕਿਵੇਂ ਹੋਇਆ, ਆਜ਼ਾਦੀ ਦਾ ਮਤਲਬ ਕੋਈ ਹੋਰ ਸੀ.............
|
|
11 Aug 2013
|