Punjab Politics
 View Forum
 Create New Topic
 Search in Forums
  Home > Communities > Punjab Politics > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਜੇਲ 'ਚ ਪੁੱਜੀ ਬੀਬੀ ਦੇ ਪੈਰੀਂ ਪਏ ਵੱਡੇ ਅਫਸਰ

ਜੇਲ 'ਚ ਪੁੱਜੀ ਬੀਬੀ ਦੇ ਪੈਰੀਂ ਪਏ ਵੱਡੇ ਅਫਸਰ


ਹਰਪ੍ਰੀਤ ਕੌਰ ਦੀ ਸ਼ੱਕੀ ਮੌਤ ਦੇ ਮਾਮਲੇ 'ਚ ਸਜ਼ਾਜਾਬਤਾ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਕਾਨੂੰਨ ਦੀ ਨਜ਼ਰ 'ਚ ਭਾਵੇਂ ਹੀ ਸਜ਼ਾ ਜ਼ਾਬਤਾ ਹੋਵੇ ਪਰ ਲੱਗਦਾ ਹੈ ਕਿ ਕਾਨੂੰਨ ਦਾ ਪਾਲਣ ਕਰਾਉਣ ਵਾਲੇ ਉਨ੍ਹਾਂ ਨੂੰ ਅਦਾਲਤ ਦੇ ਫੈਸਲੇ ਤੋਂ ਬਾਅਦ ਵੀ ਅਪਰਾਧੀ ਨਹੀਂ ਮੰਨਦੇ।
ਬੀਬੀ ਜਗੀਰ ਕੌਰ ਨੂੰ ਸ਼ੁੱਕਰਵਾਰ ਨੂੰ ਪਟਿਆਲਾ ਜੇਲ ਤੋਂ ਕਪੂਰਥਲਾ ਜੇਲ ਸ਼ਿਫਟ ਕੀਤਾ ਗਿਆ।

click out here for more info-Punjabi News

 

 

 

31 Mar 2012

Reply