|
|
|
|
|
|
Home > Communities > Punjabi Poetry > Forum > messages |
|
|
|
|
|
ਧੁੰਦਲਾ ਭਵਿੱਖ |
ਕਿਸ ਪਾਸੇ ਜਾਣਾ ਕਿਹੜੀ ਹੈਂ ਮੇਰੀ ਮੰਜ਼ਿਲ ਬੱਸ ਇਸੀ ਤੋਂ ਅਣਜਾਣ ਹਾਂ।
ਤੁਰਿਆ ਜਾਂਦਾ ਹਾਂ ਅਣਜਾਣੀਆਂ ਰਾਹਾਂ ਤੇ ਕੋਈ ਪੁੱਛੇ ਤਾਂ ਮੈਂ ਬੇਜ਼ਬਾਨ ਹਾਂ।
ਧੁੰਦਲਾ ਧੁੰਦਲਾ ਜਿਹਾ ਭਵਿੱਖ ਚਿੰਤਾ ਚ ਮਰਦਾ ਇਨਸਾਨ ਹਾਂ।
ਇਹ ਜੋ ਦੌੜ ਲੱਗੀ ਹੈਂ ਮਾਇਆ ਦੀ "ਅਲੱਗ" ਹਾਰਿਆ ਹੋਇਆ ਬੱਸ ਕੁੱਝ ਦਿਨਾਂ ਦਾ ਮਹਿਮਾਨ ਹਾਂ।
Sukhbir Singh "Alagh"
|
|
17 Oct 2018
|
|
|
|
ਮਨੁੱਖੀ ਹਲਾਤਾਂ ਅਤੇ ਜਜਬਾਤਾਂ ਨੂੰ ਹਰਫ਼ਾਂ ਰਾਹੀਂ ਲਿਖਣ ਦੀ ਆਪ ਜੀ ਦੀ ਕੋਸ਼ਿਸ਼ ਲਈ ਦੁਆਵਾੰ,........
|
|
18 Oct 2018
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|