|
|
|
|
|
|
Home > Communities > Punjabi Boli > Forum > messages |
|
|
|
|
|
|
|
ਮੇਰੇ ਯਾਰ ਨੂ ਮੰਦਾ ਨਾ ਆਖੀ
ਮੇਰੀ ਭਾਵੇ ਜਿੰਦ ਕਦ ਲੈ.
ਮੇਰੇ ਯਾਰ ਨੂ ਮੰਦਾ ਨਾ ਆਖੀ,
ਮੇਰੀ ਭਾਵੇ ਜਿੰਦ ਕੱਡ ਲੈ.
|
|
30 Jul 2010
|
|
|
|
ਕੇਹਰੇ ਰਾਹ ਮੁਕਲਾਵੇ ਜਾਵਾ
ਮਿਤਰਾ ਦੇ ਹੱਲ ਚਲਦੇ
ਕੇਹਰੇ ਰਾਹ ਮੁਕਲਾਵੇ ਜਾਵਾ
ਮਿਤਰਾ ਦੇ ਹੱਲ ਚਲਦੇ
|
|
30 Jul 2010
|
|
|
|
ਕੋਠੇ ਉੱਤੇ ਆਜਾ ਮਿੱਤਰਾ ਵੇ ਤੈਨੂੰ ਚੰਨ ਦੇ ਬਹਾਨੇ ਦੇਖਾਂ....
|
|
30 Jul 2010
|
|
|
|
ਤੋਤੇ ਰੰਗੀ ਪੱਗ ਬੰਨਕੇ ਕੁੜੀ ਲੈ ਗਿਆ ਸਰੋਂ ਦੇ ਫੁੱਲ ਵਰਗੀ....
|
|
30 Jul 2010
|
|
|
|
ਸੋਹਣੇ ਯਾਰ ਨੇ ਕੋਵੈਲੇ ਅਖ਼ ਮਾਰੀ,
ਔਖੀ ਹੋ ਗਈ ਕੰਦ ਟਪਨੀ
ਸੋਹਣੇ ਯਾਰ ਨੇ ਕੋਵੈਲੇ ਅਖ਼ ਮਾਰੀ,
ਔਖੀ ਹੋ ਗਈ ਕੰਦ ਟਪਨੀ
|
|
30 Jul 2010
|
|
|
|
|
ਸੱਸ ਦੀਆਂ ਨੌਂ ਕੁੜੀਆਂ ਮੱਥਾ ਟੇਕ ਦੀ ਨੂੰ ਵੱਜ ਜਾਂਦੇ ਬਾਰਾਂ.....
|
|
30 Jul 2010
|
|
|
|
ਆਹ ਲੈ ਫੜ੍ਹ ਲੈਜਾ ਮਿੱਤਰਾ ਹੱਥੀਂ ਕੱਢਿਆ ਰੁਮਾਲ ਨਿਸ਼ਾਨੀ......
|
|
30 Jul 2010
|
|
|
|
ਚੁੰਮ ਕੇ ਤਵੀਤ ਦੇ ਗਿਆ ਅਸਾਂ ਚਾਅ ਨਾਂ ਗਲੇ ਦੇ ਵਿੱਚ ਪਾਇਆ....
|
|
30 Jul 2010
|
|
|
|
Bahut wadiyan Balhiar ji
ਮਾਪੇ ਤੇਨੂ ਘਟ ਰੋਣਗੇ
ਬਹੁਤੇ ਰੋਣਗੇ ਦਿੱਲਾ ਦੇ ਜਾਨੀ
ਮਾਪੇ ਤੇਨੂ ਘਟ ਰੋਣਗੇ
ਬਹੁਤੇ ਰੋਣਗੇ ਦਿੱਲਾ ਦੇ ਜਾਨੀ
|
|
30 Jul 2010
|
|
|
|
ਮਾਹੀ ਮੇਰਾ ਨਿੱਕਾ ਜਿਹਾ ਮਸਾਂ ਖਿੱਚ ਕੇ ਬਰਾਬਰ ਕੀਤਾ.....
|
|
30 Jul 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|