Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿਲ ਟੁੱਟਿਆ ਹੈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਦਿਲ ਟੁੱਟਿਆ ਹੈ

 

ਦਿਲ ਟੁੱਟਿਆ ਹੈ ਪਰ ਮੈਂ ਜੀ ਰਿਹਾ ਹਾਂ 
ਹੁਣ ਖ਼ੁਸ਼ ਰਹਿਣ ਦਾ ਕਾਰਨ ਢੂੰਡ ਰਿਹਾ ਹਾਂ !!
ਜਿਸ ਦੀ ਯਾਦ ਵਿੱਚ ਕਦੀ ਮੈਂ ਲਿਖਿਆ ਕਰਦਾ ਸੀ !!
ਆਪਣੀ ਹੀ ਲਿਖੀ ਕਵਿਤਾਵਾਂ ਪੜ੍ਹਿਆ ਕਰਦਾ ਸੀ !! 
ਹੁਣ ਉਨ੍ਹਾਂ ਨੂੰ ਪੜ ਬੱਸ ਰੋ ਰਿਹਾ ਹਾਂ !!
ਦਿਲ ਟੁੱਟਿਆ ਹੈ ਪਰ ਮੈਂ ਜੀ ਰਿਹਾ ਹਾਂ !!
ਹੁਣ ਖ਼ੁਸ਼ ਰਹਿਣ ਦਾ ਕਾਰਨ ਢੂੰਡ ਰਿਹਾ ਹਾਂ !!
ਹਰ ਵੇਲੇ ਦਿਲ ਨੂੰ 
ਉਸਦੇ ਮੁੜ ਆਉਣ ਦੇ ਸੁਪਨੇ ਦਿਖਾਉਂਦਾ ਸੀ !!
ਝੱਲਾ ਹੋਇਆ ਫਿਰਦਾ ਸੀ 
ਉਸਨੂੰ ਸ਼ਿੱਦਤ ਨਾਲ ਜੋ ਚਾਹੁੰਦਾ ਸੀ !
ਹੁਣ ਇਸ ਦਿਲ ਨੂੰ 
ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ !!
ਦਿਲ ਟੁੱਟਿਆ ਹੈ ਪਰ ਮੈਂ ਜੀ ਰਿਹਾ ਹਾਂ 
ਹੁਣ ਖ਼ੁਸ਼ ਰਹਿਣ ਦਾ ਕਾਰਨ ਢੂੰਡ ਰਿਹਾ ਹਾਂ !!
ਗੁੱਜਰ ਰਹੀ ਹੈ ਜ਼ਿੰਦਗੀ ਅਤੇ ਗੁੱਜਰ ਵੀ ਜਾਵੇਗੀ !!
ਉਂਜ ਭੁੱਲਣਾ ਤਾਂ ਚਾਹੁੰਦਾ ਹਾਂ 
ਪਰ ਉਹ ਯਾਦ ਤਾਂ ਜ਼ਰੂਰ ਆਵੇਗੀ !!
ਵਕਤ ਦੇ ਇਸ ਖੇਲ ਨੂੰ ਮੈਂ ਸਮਝ ਰਿਹਾ ਹਾਂ !!
ਦਿਲ ਟੁੱਟਿਆ ਹੈ ਪਰ ਮੈਂ ਜੀ ਰਿਹਾ ਹਾਂ 
ਹੁਣ ਖ਼ੁਸ਼ ਰਹਿਣ ਦਾ ਕਾਰਨ ਢੂੰਡ ਰਿਹਾ ਹਾਂ !! 

ਦਿਲ ਟੁੱਟਿਆ ਹੈ ਪਰ ਮੈਂ ਜੀ ਰਿਹਾ ਹਾਂ !!

ਹੁਣ ਖ਼ੁਸ਼ ਰਹਿਣ ਦਾ ਕਾਰਨ ਢੂੰਡ ਰਿਹਾ ਹਾਂ !!

 

ਜਿਸ ਦੀ ਯਾਦ ਵਿੱਚ ਕਦੀ ਮੈਂ ਲਿਖਿਆ ਕਰਦਾ ਸੀ !!

ਆਪਣੀ ਹੀ ਲਿਖੀ ਕਵਿਤਾਵਾਂ ਪੜ੍ਹਿਆ ਕਰਦਾ ਸੀ !! 

ਹੁਣ ਉਨ੍ਹਾਂ ਨੂੰ ਪੜ ਬੱਸ ਰੋ ਰਿਹਾ ਹਾਂ !!

 

ਦਿਲ ਟੁੱਟਿਆ ਹੈ ਪਰ ਮੈਂ ਜੀ ਰਿਹਾ ਹਾਂ !!

ਹੁਣ ਖ਼ੁਸ਼ ਰਹਿਣ ਦਾ ਕਾਰਨ ਢੂੰਡ ਰਿਹਾ ਹਾਂ !!

 

ਹਰ ਵੇਲੇ ਦਿਲ ਨੂੰ 

ਉਸਦੇ ਮੁੜ ਆਉਣ ਦੇ ਸੁਪਨੇ ਦਿਖਾਉਂਦਾ ਸੀ !!

ਝੱਲਾ ਹੋਇਆ ਫਿਰਦਾ ਸੀ 

ਉਸਨੂੰ ਸ਼ਿੱਦਤ ਨਾਲ ਜੋ ਚਾਹੁੰਦਾ ਸੀ !


ਹੁਣ ਇਸ ਦਿਲ ਨੂੰ 

ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ !!

 

ਦਿਲ ਟੁੱਟਿਆ ਹੈ ਪਰ ਮੈਂ ਜੀ ਰਿਹਾ ਹਾਂ !!

ਹੁਣ ਖ਼ੁਸ਼ ਰਹਿਣ ਦਾ ਕਾਰਨ ਢੂੰਡ ਰਿਹਾ ਹਾਂ !!

 

ਗੁੱਜਰ ਰਹੀ ਹੈ ਜ਼ਿੰਦਗੀ ਅਤੇ ਗੁੱਜਰ ਵੀ ਜਾਵੇਗੀ !!

ਉਂਜ ਭੁੱਲਣਾ ਤਾਂ ਚਾਹੁੰਦਾ ਹਾਂ 

ਪਰ ਉਹ ਯਾਦ ਤਾਂ ਜ਼ਰੂਰ ਆਵੇਗੀ !!


ਵਕਤ ਦੇ ਇਸ ਖੇਲ ਨੂੰ ਮੈਂ ਸਮਝ ਰਿਹਾ ਹਾਂ !!

 

ਦਿਲ ਟੁੱਟਿਆ ਹੈ ਪਰ ਮੈਂ ਜੀ ਰਿਹਾ ਹਾਂ !!

ਹੁਣ ਖ਼ੁਸ਼ ਰਹਿਣ ਦਾ ਕਾਰਨ ਢੂੰਡ ਰਿਹਾ ਹਾਂ !! 

 

13 Oct 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

dil nu shu jaan wali likhat hai sukhbir saab,.................rooh takk hill gayi esnu parh ke,...............

17 Oct 2020

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਦੁਨੀਆਂ ਦੀ ਭੀੜ ਚ ਇਕਲੇ ਰਹਿ ਗਏ ਦਿਲ ਦੀ ਪੁਕਾਰ ਬਾ ਕਮਾਲ !

23 Nov 2020

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਧੰਨਵਾਦ ਜੀ....

🙏🙏🙏🙏🙏🙏
23 Nov 2020

Reply