Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਿਓ-ਪੁੱਤ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ਵੱਡਾ ਅੱਡਾ ਬਣਾ ਦਿੱਤੈ-ਅਮਰਿੰਦਰ ਸਿੰਘ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਪਿਓ-ਪੁੱਤ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ਵੱਡਾ ਅੱਡਾ ਬਣਾ ਦਿੱਤੈ-ਅਮਰਿੰਦਰ ਸਿੰਘ

ਪੰਜਾਬ ਅੰਦਰ ਪਿਓ-ਪੁੱਤ ਨੇ ਭ੍ਰਿਸ਼ਟਾਚਾਰ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ ਹੈ। ਜੇਕਰ ਅੰਨਾ ਹਜ਼ਾਰੇ ਪੰਜਾਬ ਅੰਦਰ ਆਉਂਦਾ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਾਂਗੇ। ਉਹ ਆ ਕੇ ਦੇਖੇ ਕਿ ਅਕਾਲੀ-ਭਾਜਪਾ ਗਠਜੋੜ ਦੇ ਭ੍ਰਿਸ਼ਟਾਚਾਰ ਨੇ ਕਿੰਨੇ ਹੱਦਾਂ-ਬੰਨੇ ਟਪਾ ਦਿੱਤੇ ਹਨ ਅਤੇ ਇਸ ਭ੍ਰਿਸ਼ਟਾਚਾਰ ਖਿਲਾਫ਼ ਆਵਾਜ਼ ਬੁਲੰਦ ਕਰੇ।

 

for full story visit- jagbani news

www.jagbani.in/

09 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Thanks a lot jee share karan layi

 

 

Haan par eh vee sochan wali gall hai k

 

"ਛੱਜ ਤਾਂ ਬੋਲੇ ਪਰ ਛਾਨਣੀ ਕਿਉਂ"

 

hun votan saahmne dekh k ehna noo v yaad aa riha ae Bharishtachaar....par Cogress party te JANAMDAATA hai es kukarm dee....Faraq kee hai ehna te Akaaliyan 'ch....ikko thailee de chatte watte ne Saarey wichey Congress, Akaali Dal, BJP vagera vagera........jadon gaddi te hunde ne odon same ne dono....

09 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਿਲਕੁਲ ਬਲਿਹਾਰ ਵੀਰ .....ਇਹ ਹੁਣ ਆਪ ਵਿਰੋਧੀ ਧਿਰ 'ਚ ਸਨ ਪਰ ਇਹਨਾਂ ਨੇ ਆਪ ਕਿੰਨਾ ਕੁ ਪੰਜਾਬ ਦੇ ਹਿੱਤਾ  ਪ੍ਰਤੀ  ਆਪਣੀ  ਜਿਮੇਵਾਰੀ  ਨੂੰ  ਤਨਦੇਹੀ  ਨਾਲ  ਨਿਭਾਇਆ  ਏ , ਕਿੰਨਾ ਕੁ ਪੰਜਾਬ ਜਾਂ ਲੋਕਾਂ ਵਿਰੋਧੀ ਨੀਤੀਆਂ ਨੂੰ ਸਰਕਾਰ ਵਲੋਂ ਲਾਗੂ ਹੋਣ ਤੋਂ ਰੋਕਣ ਲਈ ਕਿੰਨਾ ਕੁ ਜੋਰ ਲਾਇਆ ......ਸਾਢੇ ਚਾਰ ਸਾਲ ਤੱਕ ਬਾਦਲ ਸਰਕਾਰ ਦੇ ਵਿਰੁਧ  ਕਿੰਨੇ ਕੁ ਧਰਨੇ , ਅੰਦੋਲਨ ਜਾਂ ਵਿਰੋਧ ਪ੍ਰਦਰਸ਼ਨ ਕੀਤੇ .......ਸਿਰਫ ਅੰਦਰੂਨੀ ਰੌਲਾ ਹੀ ਸੂਤ ਨਹੀਂ ਆਏ  ....... ਤਾੜੀ ਦਿਹਾਂ ਹਥਾਂ ਨਾਲ ਬਜ੍ਦੀ ਏ ,,,,ਕੈਪਟਨ ਸਾਹਿਬ ..........

09 Oct 2011

Reply