Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਾਜੋਆਣਾ ਨੂੰ ਫਾਂਸੀ 31 ਨੂੰ ਹੀ ਹੋਵੇਗੀ : ਚੰਡੀਗੜ੍ਹ ਸੈਸ਼ਨ ਕੋਰਟ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਰਾਜੋਆਣਾ ਨੂੰ ਫਾਂਸੀ 31 ਨੂੰ ਹੀ ਹੋਵੇਗੀ : ਚੰਡੀਗੜ੍ਹ ਸੈਸ਼ਨ ਕੋਰਟ

ਰਾਜੋਆਣਾ ਨੂੰ ਫਾਂਸੀ 31 ਨੂੰ ਹੀ ਹੋਵੇਗੀ : ਚੰਡੀਗੜ੍ਹ ਸੈਸ਼ਨ ਕੋਰਟ

 

ਚੰਡੀਗੜ੍ਹ ਸੈਸ਼ਨ ਕੋਰਟ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਹੁਕਮ ਦੀ ਤਾਮੀਲ ਹੋਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਰਾਜੋਆਣਾ ਦੀ ਫਾਂਸੀ ਦਾ ਹੁਕਮ ਬਰਕਰਾਰ ਰੱਖਿਆ ਜਾਏਗਾ ਅਤੇ ਇਹ ਫਾਂਸੀ 31 ਮਾਰਚ ਨੂੰ ਹੀ ਦਿੱਤੀ ਜਾਏਗੀ।   ਜੇਲ ਸੁਪਰਡੈਂਟ ਵਲੋਂ ਵਾਪਸ ਭੇਜੇ ਗਏ ਕੋਰਟ ਦੇ ਸੰਮਨ ਨੂੰ ਮੁੜ ਵਾਪਸ ਕਰਦਿਆਂ ਕੋਰਟ ਨੇ ਇਹ ਹੁਕਮ ਸੁਣਾਇਆ।

 

click out here for more full story-Punjabi News

 

27 Mar 2012

Reply