|
|
|
|
|
|
Home > Communities > Punjabi Culture n History > Forum > messages |
|
|
|
|
|
|
|
|
ਛੰਦ ਪਰਾਗੇ ਆਈਏ ਜਾਈਏ ਤੁਸੀ ਛੰਦ ਸੁਣਕੇ ਪਉਗੇ ਹੱਸ... ਸਹੁਰਾ ਮੇਰਾ ਟਰੱਕ ਵਰਗਾ ਤੇ ਸੱਸ ਲੋਕਲ ਬੱਸ.. ((ਭਵਾਂ ਜਿਹੜਾ ਮਰਜ਼ੀ ..........)
|
|
06 Jun 2010
|
|
|
|
ਛੰਦ ਪਰਾਗੇ ਆਈਏ ਜਾਈਏ ਤੇ ਛੰਦੇ ਅੱਗੇ ਸੰਮ.... ਸੱਸ ਮੇਰੀ ਗੜਵੇ ਵਰਗੀ ਤੇ ਸਹੁਰਾ ਲੁੱਕ ਦਾ ਡਰੰਮ (ਭਾਵੇਂ ਸੜਕ ਤੇ ਵਿਛਾਂਉਦੇ ਫਿਰੋ) hahaha
|
|
06 Jun 2010
|
|
|
|
very funnyy
|
|
19 Jun 2010
|
|
|
|
koi jaana nwa ਛੰਦ suna do ..??
|
|
04 Sep 2010
|
|
|
|
|
shand parage aayiye jayiye shand parage aayiye jayiye j jayiye tan jayiye j na jayiye tan na jayiye...
|
|
16 Sep 2010
|
|
|
|
|
ਛੰਦ ਪਰਾਗੇ ਆਈਏ ਜਾਈਏ ਛੰਦ ਅੱਗੇ ਜੌਂਅ
ਸੱਸ ਮੇਰੀ ਫੁੱਲ ਵਰਗੀ ਸਹੁਰਾ ਉਹਦੀ ਖੁਸ਼ਬੋ..
|
|
03 Oct 2010
|
|
|
|
bhaayi koi jaana aggey vi paaado chhand....
|
|
28 Dec 2010
|
|
|
|
ਲਓ ਸੁਣੋ ਫਿਰ...
ਛੰਦ ਪਰਾਗੇ ਆਈਏ ਜਾਈਏ... ਛੰਦ ਪਰਾਗੇ ਟਿੱਕਾ...
ਨੀ ਤੇਰੇ ਬਾਜੋਂ ਸੋਹਣੀਏ ਜਿੰਦੇ........
ਲੱਗੇ ਕਾਨਪੁਰ ਫਿੱਕਾ ਫਿੱਕਾ...
ਨੀ ਤੇਰੇ ਬਾਜੋਂ ਸੋਹਣੀਏ ਜਿੰਦੇ...
|
|
16 Feb 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|