|
 |
 |
 |
|
|
Home > Communities > Punjabi Poetry > Forum > messages |
|
|
|
|
|
ਧੀਅਾਂ |
ਧੀ ਜੰਮੀ ਤੇ ਚਾਅ ਨੀ ਕਰਿਆ, ਦੱਸ ਦਿਨ ਹੋਗੇ ਨਾ ਨੀ ਧਰਿਆ, ਕੀ ਤੂੰ ਰੱਬ ਨੂੰ ਤਾਹਨੇ ਦੇਵੇ, ਕੀ ਪਈਆ ਸੀ ਅਸੀ ਥੁੱੜੀਆ, ਕੀ ਹੋਇਆ ਜੇ ਅਸੀ ਕੁੱੜੀਆ। ਕੁੜੀ ਜਹਾਜ ਉੱਡਾ ਸਕਦੀ ੲੇ, ਖੇਤ ਟਰੈਕਟਰ ਚਲਾ ਸਕਦੀ ੲੇ, ਕੁੱੜੀਆ ਵੀ ਤਾਂ ਮੁੰਡਿਆ ਵਾਂਗੂ, ਚੰਨ ਤੇ ਜਾ ਕੇ ਮੁੱੜੀਆ, ਕੀ ਹੋਇਆ ਜੇ ਅਸੀ ਕੁੱੜੀਆ। ਜੱਜ ਬਣਕੇ ਮੈਂ ਕੇਸ ਨਿਜਠਦੀ, ਖੇਡਾਂ ਦੇ ਵਿੱਚ ਮੈਂ ਤਗਮੇ ਜਿੱਤਦੀ, ਅੈਸ.ਪੀ, ਡ.ਸੀ ਬਣੀਅਾ ਵੇਖੀਆ, ਕੁੱੜੀਅਾ ਕਿਸਮਤ ਧੁੱੜੀਆ, ਕੀ ਹੋਇਆ ਜੇ ਅਸੀ ਕੁੱੜੀਆ। ਮਾਂ ਤੇ ਮਦਰ ਟ੍ਰੇਸਾ ਬਣਕੇ, ਭਗਤ ਉਦਮ ਜੇਹੇ ਜਣਕੇ, ਨਾਨਕ ਗੋਬਿੰਦ ਪੈਦਾ ਕਰਕੇ, ਫੇਰ ਨਾ ਖੁਸ਼ੀਅਾ ਜੁੱੜੀਆ, ਕੀ ਹੋਇਆ ਜੇ ਅਸੀ ਕੁੱੜੀਆ। ਧੀਅਾਂ ਨੂੰ ਕਿਉ ਕੁੱਖ ਵਿੱਚ ਮਾਰੇ, ਇੱਡਾ ਕਾਹਤੋਂ ਕਹਿਰ ਗੁੱਜਾਰੇ, ਕੁੱੜੀਆ ਨੂੰ ਕਿਉ ਪਿਆਰ ਨੀ ਕਰਦੇ, ਪੈਦਾ ਕਰ ਕਰ ਰੁੱੜੀਆ, ਕੀ ਹੋਇਆ ਜੇ ਅਸੀ ਕੁੱੜੀਆ, ਰਿੰਪੀ ਗੈਰੀ ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
|
|
26 Dec 2018
|
|
|
|
very well written saab g,.............great poetry for the society to think about this way also,...........God Bless you.
|
|
26 Dec 2018
|
|
|
|
|
|
|
|
|
 |
 |
 |
|
|
|