Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚਿੜੀਆਂ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
ਚਿੜੀਆਂ
ਛਤੀਰਾਂ ਵਾਲੀਆ ਛੱਤਾਂ ਚ
ਆਲਣੇ ਬਣਾਉਂਦੀਆਂ _
ਕੱਖਾਂ ਨਾਲ ਸਾਰਾ ਘਰ
ਭਰਦੀਆਂ ਚਿੜੀਆਂ,
ਹੁਣ ਨਜ਼ਰ ਨਹੀਂ ਆਉਂਦੀਆਂ_
ਸ਼ੀਸ਼ਿਆਂ ਚ ਆਪਣੇ
ਪ੍ਰਛਾਵੇਂ ਨਾਲ
ਲੜਦੀਆਂ,
ਆਪੇ ਨੂੰ ਲਹੂ ਲੁਹਾਨ ਕਰਦੀਆਂ ਚਿੜੀਆਂ,
ਹੁਣ ਨਜ਼ਰ ਨਹੀਂ ਆਉਂਦੀਆਂ_
ਸਿਮਿੰਟ
ਦੀਆਂ ਛੱਤਾਂ,
ਜਾਲੀਆਂ ਦੇ ਦਰ_
ਪੱਥਰ ਜਿਹੇ ਲੋਕ ,
ਪੱਥਰਾਂ ਦੇ ਘਰ_
ਕਿੱਥੇ ਬੋਟ
ਪਾਲਣ,
ਕਿਥੇ ਰਹਿਣ ਚਿੜੀਆਂ_
ਖੇਤਾਂ ਚ ਉਡਦੀ ਜ਼ਹਿਰ,
ਕਿੰਝ ਸਹਿਣ ਚਿੜੀਆਂ_
ਮਾਨਵ ਦੀ
ਤਰੱਕੀ ਤੋਂ,
ਨਿਮਾਣੀਆਂ ਹਾਰ ਗਈਆਂ,
ਹੋਂਦ ਨੂੰਬਚਾਉਣ ਲਈ,
ਕਿਧਰੇ ਦੂਰ ਉਡਾਰੀ ਮਾਰ
ਗਈਆਂ_
 
........{unknown}....
09 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
DAMAN VEER

TUCI BHUT VADDI GAL KEH DITI A

AJJ INSAAN TAN TARIKI KR REHA A PAR OS DI ES TARIKI VICH OH APNE PIYAR TE CHHOTE MITTRAN NU KHO REHA A JIHNA VICHO EH PANCHI V EK NE

BHUT VADIYA GAL KAHI A TUCI .............

NICE VEER G

09 Oct 2010

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
thanxs sunil beer ,................

09 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
veer g kamaal da  likhea majboor chirhiaan baare

ਸਿਮਿੰਟ
ਦੀਆਂ ਛੱਤਾਂ,
ਜਾਲੀਆਂ ਦੇ ਦਰ_
ਪੱਥਰ ਜਿਹੇ ਲੋਕ ,
ਪੱਥਰਾਂ ਦੇ ਘਰ_
ਕਿੱਥੇ ਬੋਟ
ਪਾਲਣ,
ਕਿਥੇ ਰਹਿਣ ਚਿੜੀਆਂ_

                                   thanks for sharing

09 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਮੈਨੂੰ ਇਹ ਪੜਕੇ ਇੱਕ ਕੁੜੀ ਵਿਆਹ ਤੇ ਆਮ ਗਾਉਣ ਵਾਲਾ ਸੁਹਾਗ ਚੇਤੇ ਆ ਗਿਆ .......ਸਾਡਾ ਛਿੜੀਆਂ ਦਾ ਚੰਬਾ, ਵੇ ਬਾਬਲ , ਅਸਾਂ ਤੁਰ ਜਾਣਾ ,
ਸਾਡੀ ਲੰਬੀ ਉਡਾਰੀ ਵੇ , ਪਤਾ ਨਹੀਂ ਕਹਿੜੇ ਦੇਸ਼ ਜਾਣਾ ....|
ਪਰ ਹੁਣ ਲਗਦਾ ਓਸ ਦੇ ਅਰਥ ਕੁਝ ਬਦਲਦੇ ਜਾ ਰਹੇ ਹਨ ਕਿਉਂਕਿ ਚਿੜੀਆਂ ਦੇ ਚੰਬੇ ਤਾ ਦੂਰ ਚਿੜੀਆਂ ਦੇਖਣ ਲਈ ਵੀ ਸਾਨੂੰ ਚਿੜਿਆ ਘਰ ਜਾਣਾ ਪੈਂਦਾ ਏ .....ਪਰ ਚਿੜੀਆਂ ਦੀ ਲੰਬੀ ਉਡਾਰੀ ਜਰੂਰ ਮਾਰ ਏ ਤੇ ਹੁਣ ਕੋਈ ਪਤਾ ਨਹੀਂ ਕਿ ਓਹ ਕਿਥੇ ਵਸ ਰਹੀਆਂ ਨੇ ਤੇ ਕਦੋਂ ਮੁੜਨਗੀਆਂ........ਇਹ ਵਾਕਿਆ ਹੀ ਚਿੰਤਾ ਦਾ ਵਿਸ਼ਾ ਹੈ .......ਸਾਰੀਆਂ ਨੂੰ ਇਸਦੇ ਪ੍ਰਤੀ ਸੁਚੇਤ ਹੋਣ ਦੀ ਲੋੜ ਏ |
ਦਮਨ ਤੂੰ  ਕਮਾਲ ਕਰ ਦਿਤੀ ਏ ........ਕਾਬਿਲ-ਏ-ਤਾਰੀਫ਼ ਰਚਨਾ ਹੈ .....ਹਮੇਸ਼ਾ ਇੱਦਾਂ ਹੀ ਲਿਖਦੇ ਰਹੋ ...........ਰੱਬ ਰਾਖਾ  

ਮੈਨੂੰ ਇਹ ਪੜਕੇ ਇੱਕ ਕੁੜੀ ਵਿਆਹ ਤੇ ਆਮ ਗਾਉਣ ਵਾਲਾ ਸੁਹਾਗ ਚੇਤੇ ਆ ਗਿਆ .......

ਸਾਡਾ ਛਿੜੀਆਂ ਦਾ ਚੰਬਾ, ਵੇ ਬਾਬਲ , ਅਸਾਂ ਤੁਰ ਜਾਣਾ ,

ਸਾਡੀ ਲੰਬੀ ਉਡਾਰੀ ਵੇ , ਪਤਾ ਨਹੀਂ ਕਹਿੜੇ ਦੇਸ਼ ਜਾਣਾ ....|

ਪਰ ਹੁਣ ਲਗਦਾ ਓਸ ਦੇ ਅਰਥ ਕੁਝ ਬਦਲਦੇ ਜਾ ਰਹੇ ਹਨ ਕਿਉਂਕਿ ਚਿੜੀਆਂ ਦੇ ਚੰਬੇ ਤਾ ਦੂਰ ਚਿੜੀਆਂ ਦੇਖਣ ਲਈ ਵੀ ਸਾਨੂੰ ਚਿੜਿਆ ਘਰ ਜਾਣਾ ਪੈਂਦਾ ਏ .....ਪਰ ਚਿੜੀਆਂ ਦੀ ਲੰਬੀ ਉਡਾਰੀ ਜਰੂਰ ਮਾਰ ਏ ਤੇ ਹੁਣ ਕੋਈ ਪਤਾ ਨਹੀਂ ਕਿ ਓਹ ਕਿਥੇ ਵਸ ਰਹੀਆਂ ਨੇ ਤੇ ਕਦੋਂ ਮੁੜਨਗੀਆਂ........ਇਹ ਵਾਕਿਆ ਹੀ ਚਿੰਤਾ ਦਾ ਵਿਸ਼ਾ ਹੈ .......ਸਾਰੀਆਂ ਨੂੰ ਇਸਦੇ ਪ੍ਰਤੀ ਸੁਚੇਤ ਹੋਣ ਦੀ ਲੋੜ ਏ |

ਦਮਨ ਤੂੰ  ਕਮਾਲ ਕਰ ਦਿਤੀ ਏ ........ਕਾਬਿਲ-ਏ-ਤਾਰੀਫ਼ ਰਚਨਾ ਹੈ .....ਹਮੇਸ਼ਾ ਇੱਦਾਂ ਹੀ ਲਿਖਦੇ ਰਹੋ ...........ਰੱਬ ਰਾਖਾ  

09 Oct 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 
no doubt poem bahut khoob hai.........but who is the writer ??

plz clarify !!

09 Oct 2010

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
sat shri akal ji...................

gurminder, jass, te pardeep ji tuhada bahut bahut thanxs ji...........

te pardeep ji tusi gal bahut wadia kitti aa ji pr mai nai janda writer mere frnd ne menu likh k deti c te mai post kar te ji..................

09 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Damanpreet jee vadhia rachna ae jis de vee likhi ae...share karan layi shukriya....

Ikk request hai veer g k aggey ton jadon tusin kissey dee rachna post karo taan ohde start jaan end te eh mention kar diya karo k kihdee likhi hoyi ae j writer da naa pata howey taan "unknown" likh sakde ho...taan k eh cofusion hee na rahe...kai waar reply karan wala v jhijkada rehnda ae k puchhan jaan naa....

Regards,

Balihar

09 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
jisne ve likheya bahut hi kamaal likheya veer ! tusi saanjhi kiti tuhada bahut bahut dhanvaad ji

09 Oct 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
sikhr hai .....

shukriyaa share krn layi....

09 Oct 2010

Showing page 1 of 2 << Prev     1  2  Next >>   Last >> 
Reply