|
 |
 |
 |
|
|
Home > Communities > Punjabi Poetry > Forum > messages |
|
|
|
|
|
ਚਾਤਰ ਚੋਰ |
ਚੋਣਾਂ ਸਿਰ ਜਦ ਆਈਆਂ
ਗਲੀ ਗਲੀ ਨੱਚੇ . . .
ਵਾਅਦੇ ਸੋਹਾਂ ਚੁੱਕ ਕੀਤੇ
ਬਣੇ ਧਰਮਾਂ ਨੂੰ ਸੱਚੇ . . .
ਜਿੱਤੇ ਮਹਿਲਾਂ ਵਾਲੇ
ਫਿਰ ਗਏ ਨੇ ਜ਼ੁਬਾਨੋਂ
ਕੀ ਰਾਜਾ ਕੀ ਵਜ਼ੀਰ ,,
ਸਭੇ ਮੋਰ ਨਿਕਲੇ . . . !!
ਇਹ ਤੇ ਓਹੀ ਗੱਲ ਬਣੀ
ਸਾਧ ਪਿਛੋਂ ਚੋਰ ਨਿਕਲੇ . . . !!!
|
|
18 Oct 2018
|
|
|
|
very well written, ...........truth in words about politicians ,.............great in touch of real thoughts,............bravo.
|
|
18 Oct 2018
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|