|
|
|
|
|
|
Home > Communities > Anything goes here.. > Forum > messages |
|
|
|
|
|
ਜਨਾਬ ਰਚਨਾਵਾਂ ਚੋਰੀ ਕਰਕੇ ਨਹੀਂ ਲਿਖਣੀਆਂ ਚਾਹੀਦੀਆਂ |
Navnish Bhardwaj
|
Personal Information
About Me: |
I restore myself when I'm alone.
|
Gender: |
Male
|
Date of Birth: |
02 Jul
(21 years old) |
Relationship Status: |
Single
|
Home Town: |
Pathankot
|
Present Location: |
Chandigarh, Punjab India
|
|
|
|
|
03 Mar 2012
|
|
|
|
ਜਨਾਬ ਰਚਨਾਵਾਂ ਚੋਰੀ ਕਰਕੇ ਨਹੀਂ ਲਿਖਣੀਆਂ ਚਾਹੀਦੀਆਂ | ਇਨ੍ਹਾ ਨੇ ਇਕ ਗ਼ਜ਼ਲ ਪੋਸਟ ਕੀਤੀ ਸੀ | ਮੈਂ ਇਨ੍ਹਾ ਨੂੰ ਲਿਖਿਆ ਕਿ ਇਹ ਗ਼ਜ਼ਲ ਜਦੋਂ ਤੋ ਮੈ ਸੁਣਦਾ ਆ ਰਿਹਾਂ ਹਾਂ ਤਾਂ ਇਹ ਜਨਾਬ ਪੈਦਾ ਵੀ ਨਹੀਂ ਹੋਏ ਸੀ | ਇਨ੍ਹਾ ਨੇਂ ਆਪਣਾ ਪੋਸਟ ਹੀ ਡਿਲੀਟ ਕਰ ਦਿੱਤਾ
|
|
03 Mar 2012
|
|
|
|
Sahi Keha Hai Bittu Ji Tusi Jekar Kise Diyan Rachnavan Pasand Han Te Ohna Da Name Likh Ke Post Karo Apna Nahi
|
|
03 Mar 2012
|
|
|
|
|
|
Subject: |
tumne jo meri kabbar per |
Date: |
16 minutes ago
|
Message: |
kya yarr... rapoo kharab kr di.. sad hannn :( gf ko impress krne k liye daala tha.. she is a great poet.. :( and i love her alott.... jaao yaar.. its bad
|
|
|
|
|
|
03 Mar 2012
|
|
|
|
Bittu ji,
everytime koi post check karo te topic nu google kar lao... pata lag janda... te je koi zyada out of handle hove then report it to administrator.
Then oh user id block ho jayega. Baki faltu posts delete karna vi administrator ji de hath hunda hai. so report karo ohna nu oh handle kar lainge eh sara kamm.
|
|
03 Mar 2012
|
|
|
|
|
ਬਿੱਟੂ ਜੀ ..........ਕੁਲਜੀਤ ਜੀ ਬਿਲਕੁਲ ਠੀਕ ਕਹ ਰਹੇ ਨੇ ,ਓਬਜੇਕਸਨੇਬਲ ਆਇਟਮ ਤੇ ਏਡਮੀਸਟੇਟ ਖੁਦ ਹੀ ਡੇਲੀਟ ਕਰ ਦਿੰਦਾ ਹੈ, ਮੈਨੂ ਵੀ ਇਕ ਮੇਸ਼ਜ ਆਇਆ ਸੀ ਕਿਸੇ ਦਾ, ਓਹ ਮੈਥੋ ਪੁਛ ਰਹੇ ਸਨ ਕੇ ਮੈਂ ਕੁਝ ਪੋਸਟ ਕੀਤਾ ਹੈ ਪਰ ਕੀਤੇ ਦਿਖਦਾ ਨਹੀ ਪਿਆ .....ਤਾਂ ਮੈਂ ਉਸ ਨੂ ਇਹੀ ਕਲੇਅਰ ਕੀਤਾ ਸੀ............ਏਡਮੀਸਟੇਟ ਬਾਰੇ..........ਮੇਰੇ ਆਪਣਾ ਖੁਦਦਾ ਏਕ੍ਸਪਿਰਿੰਸ ਹੈ, ਬਾਕੀ ਮੇਰੇ ਖਿਆਲ ਨਾਲ ਜੇਕਰ ਕੋਈ ਕਿਸੇ ਦਾ ਚੰਗਾ ਲਿਖਿਆ ਪੋਸਟ ਕਰਨਾ ਚਾਹੁਦਾ ਹੈ ਤਾਂ ਉਹਦੇ ਨਾਮ ਤੋਂ ਕਰ ਸਕਦਾ .........
|
|
05 Mar 2012
|
|
|
|
ਕੁਲਜੀਤ ਜੀ... moderator ਹੁੰਦੇ ਹੋਏ ਗਲਤ posts ਤੁਸੀਂ ਵੀ delete ਕਰ ਸਕਦੇ ਹੋ......
ਬਾਕੀ ਮੇਰੇ ਖਿਆਲ ਨਾਲ ਇੱਕ Report Post ਦੀ ਸੁਵਿਧਾ ਵੀ ਦੇ ਦਿੱਤੀ ਜਾਣੀ ਚਾਹੀਦੀ ਹੈ... ਤਾਂ ਕੀ user ਇਕ ਕਲਿਕ ਨਾਲ notify ਕਰ ਸਕਣ
|
|
05 Mar 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|