Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਿੰਡ ਦਾ ਮੁੰਡਾ ਤੇ ਸ਼ਹਿਰ ਦੀ ਕੁੜੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਪਿੰਡ ਦਾ ਮੁੰਡਾ ਤੇ ਸ਼ਹਿਰ ਦੀ ਕੁੜੀ

ਸਾਡੇ ਪਿੰਡਾਂ ਦੇ ਛਪੜ ਤੇਰੇ ਸਹਿਰ ਦੀਆਂ ਝੀਲਾਂ ਨੂੰ ਮਾਤ ਪਾਉਂਦੇ ਨੇ,
ਤੇਨੁ ਅਲਾਰਮ ਤੇ ਸਾਨੂ ਸਾਡੇ ਕੁਕੜ ਹੀ ਤੜਕੇ ਜਗਾਉਂਦੇ ਨੇ .


ਅਸੀਂ ਪਿੰਡਾ ਵਾਲੇ ਤੜਕੇ ਉਠ ਨਿਤ ਪੰਜੀਰੀ ਖਾਈਦੀ,
ਮੈਂ ਸੁਣੇਆ ਸਹਿਰ ਵਾਲੇ ਬਰੇਡ ਨੂੰ ਜੈਮ ਜਿਹਾ ਲਾਉਂਦੇ ਨੇ .


ਅਸੀਂ ਹਰ ਰੋਜ ਹੀ ਹਾਂਣਦੇਆ ਨਾਲ ਜੱਫੇ ਲਾਇਦੇ,
ਮੈਂ ਸੁਣੇਆ ਥੋਨੂੰ ਰਾਮਦੇਵ ਜੀ ਯੋਗਾ ਕਰੋਉਂਦੇ ਨੇ.


ਜੇ ਕੋਈ ਸਾਡੇ ਆਵੇ ਚਾਹ ਨੀ ਦੁਧ ਪੀਆਈ ਦਾ,
ਸਹਿਰੀ ਚਾਹ ਤਾਂ ਲੇਂਦੇ ਧਰ ਦੁਧ ਸੁੰਗਕੇ ਪੋੰਦੇ ਨੇ .


ਤੁਸੀਂ ਸਹਿਰਾਂ ਵਾਲੇ ਕੋਲੋਂ ਦੀ ਚੁਪ ਕਰਕੇ ਲੰਘ ਜਾਂਦੇ,
ਪਰ ਪਿੰਡਾਂ ਵਾਲੇ ਸਭ ਨੂੰ ਸਤ ਸ਼੍ਰੀ ਅਕਾਲ ਬੁਲਾਂਦੇ ਨੇ .


ਸ਼ਹਿਰ ਬਥੇਰੇ ਚੰਗੇ ਰੱਬ ਤਰਕੀ ਬਖਸੇ ਬਈ,
ਲੋਕ ਪਿੰਡਾਂ ਦੇ ਤਾਹਿਓਂ ਸ਼ਹਿਰ ਦੀ ਟਿਕਟ ਕਟੋਉਂਦੇ ਨੇ.


ਇਹ 'ਜੱਗੀ' ਵਰਗੇ ਕਾਕੇ ਪੂਰੇ ਟੋਹਰੀ ਕਹਾਉਨਦੇ ਨੇ ,
ਸ਼ਹਿਰ ਨੂੰ ਮਾੜਾ ਕਹਿੰਦੇ ਵਿਹਾਹ ਕਯੋਂ ਸ਼ਹਿਰ ਕਰਉਂਦੇ ਨੇ

25 Feb 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਵਾਹ ! ਬਹੁਤ ਸੋਹਣਾ ਲਿਖਿਆ ਵੀਰ,,, ਖਾਸ ਕਰਕੇ ਰਾਮਦੇਵ ਦੇ ਯੋਗੇ ਵਾਲੀ ਗੱਲ ਕਮਾਲ ਦੀ ਆ,,,ਮੈਂ ਤਾਂ ਹੱਸ ਹੱਸ ਕੇ ਦੂਹਰਾ ਹੋਗਿਆ ਬਾਈ ,,,ਜੀਓ,,,

26 Feb 2012

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

wah bai ji...pinda te shehar waleyan da fark bahut wadiya tarike naal pesh kita hai...tfs

26 Feb 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

Good One :) nice writin.............!

26 Feb 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਇੰਨਾ ਮਾਣ ਦੇਣ ਲਈ ਸਾਰਿਆਂ  ਦਾ ਧਨਬਾਦ
ਜਿਓੰਦੇ ਰਹੋ

26 Feb 2012

MLA BRAR
MLA
Posts: 1
Gender: Male
Joined: 17/Feb/2012
Location: bathinda
View All Topics by MLA
View All Posts by MLA
 

att se veera

26 Feb 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਰੱਬ ਸਾਰਿਆਂ ਦਾ ਭਲਾ ਕਰੇ

26 Feb 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਪਿੰਡ ਦਾ ਮੁੰਡਾ ਤੇ ਸ਼ਹਰ ਦੀ ਕੁੜੀ! ਕਿਆ ਵਿਚਾਰ-ਵਟਾਂਦਰਾ ਕੀਤਾ ਹੈ ਸ਼ਹਿਰ ਸੀ ਕੁੜੀ ਨਾਲ! ਵਾਹ ਬਈ ਵਾਹ

26 Feb 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

he he he good one 



happy10

26 Feb 2012

AMAN KAUR
AMAN
Posts: 108
Gender: Female
Joined: 07/Dec/2011
Location: ropar
View All Topics by AMAN
View All Posts by AMAN
 

happy03ha ha ha................

27 Feb 2012

Showing page 1 of 2 << Prev     1  2  Next >>   Last >> 
Reply