Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁੰਡਾ : ਕੱਲ ਮਿਲੀਏ ਫਿਰ ......? :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
simranjeet sInGh
simranjeet
Posts: 17
Gender: Male
Joined: 04/Dec/2012
Location: ludhiana
View All Topics by simranjeet
View All Posts by simranjeet
 
ਮੁੰਡਾ : ਕੱਲ ਮਿਲੀਏ ਫਿਰ ......?

ਮੁੰਡਾ : ਕੱਲ ਮਿਲੀਏ
ਫਿਰ ......?
ਕੁੜੀ : ਕਿੱਥੇ......?"
ਮੁੰਡਾ :
ਕਿਸੀ ਚੰਗੀ ਜਿਹੀ ਥਾਂ ਤੇ......"
... ਕੁੜੀ : ਚੱਲ
ਗੁਰੂਦੁਆਰਾ ਸਾਹਿਬ ਮਿਲ
ਲਵਾਂਗੇ......"
ਮੁੰਡਾ : ਨਹੀਂ ਯਾਰ ...."
ਕੁੜੀ : ਕਿਉਂ ਉਸ ਤੋਂ
ਚੰਗੀ ਜਗ੍ਹਾ ਕਿਹੜੀ ਹੋ
ਸਕਦੀ ਹੈ ....?
ਮੁੰਡਾ : ਯਾਰ ਤੂੰ
ਸਮਝੀ ਨਹੀਂ......"
ਕੁੜੀ : ਫਿਰ ਸਮਝਾ ..?
ਮੁੰਡਾ : ਮਤਲਬ ਜਿੱਥੇ ਇਕੱਲੀ ਤੂੰ
ਹੋਵੇ ਤੇ ਬਸ ਮੈਂ ਹੋਵਾਂ..."
ਕੁੜੀ : ਅੱਛਾ ਫਿਰ..."
ਮੂੰਡਾ : ਕੋਈ ਵੀ ਨਾਂ ਹੋਵੇ
ਜਿੱਥੇ......ਸ਼ਾਤੀ ਹੋਵੇ..?
ਕੁੜੀ : ਅੱਛਾ ਤੇਰਾ ਮਤਲਬ
ਸ਼ਮਸ਼ਾਨ ਘਾਟ ...ਉੱਥੇ ਕੋਈ
ਨਹੀਂ ਹੁੰਦਾ....."
ਮੁੰਡਾ : ਉਹ ਹੋ ਯਾਰ ਤੂੰ ਸਮਝ
ਨਹੀਂ ਸਕਦੀ...."
ਕੁੜੀ : ਚੱਲ ਮੇਰੇ ਤਰੀਕੇ ਨਾਲ
ਸਮਝਾ ਫਿਰ...?"
ਮੁੰਡਾ : ਹਾਂ ਦੱਸ ਕਿਵੇਂ.....?"
ਕੁੜੀ : ਮੰਨ ਲੈ ਤੇਰੀ ਭੈਣ ਨੂੰ
ਕਿਸੇ ਨਾਲ ਪਿਆਰ ਹੋਵੇ ਤੇ
ਪਿਆਰ ਕਰਨ
ਵਾਲਾ ਤੇਰੀ ਭੈਣ ਨੂੰ
ਪਹਿਲੀ ਵਾਰ ਕਿੱਥੇ
ਮਿਲਣਾ ਚਾਹੇਗਾ...?"
ਮੁੰਡਾ : ਕੀ ਕਹਿ ਰਹੀ ਹੈ
ਤੂੰ...?"
ਕੁੜੀ : ਮੈਂ
ਉਹੀ ਕਹਿਣਾ ਚਾਹੁੰਣੀ ਆ
ਜੋ ਤੂੰ
ਸੁਨਣਾ ਚਾਹੁੰਦਾ ਸੀ..ਮੇਰਾ ਵੀ ਇੱਕ
ਭਰਾ ਹੈ....ਤੇ ਮੇਰਾ ਭਰਾ ਕਦੇ
ਨਹੀਂ ਚਾਹੇਗਾ ਕਿ ਮੈਂ ਵਿਆਹ
ਤੋਂ ਪਹਿਲਾਂ ਤੇਰੀ ਸੋਚ
ਮੁਤਾਬਿਕ ਥਾਂ ਤੇ ਮਿਲਾ । ਜੇ
ਪਿਆਰ ਕਰਦੇ ਹੋ ਤਾਂ ਉਹਨੂੰ
ਨਿਭਾਉਣਾ ਸਿੱਖੋ
ਨਾ ਕਿ ਗਲਤ
ਫਾਇਦਾ ਉਠਾਉ..ਆਪਣੇ
ਪੈਰਾਂ ਤੇ ਖੜਾ ਹੋ ਤੇ ਮੇਰੇ
ਪੇਰੈਂਟਸ ਤੋਂ ਮੇਰਾ ਹੱਥ ਮੰਗ.....
ਫਿਰਵਿਆਹ ਕਰਾ ਕੇ ਕਿਤੇ
ਵੀ ਲੈ ਜਾ......"
ਮੁੰਡਾ : ਊ ਕੇ ਬਾਏ ਯਾਰ....ਤੂੰ
ਤਾਂ ਮੂਡ ਹੀ ਅੋਫ ਕਰਤਾ......"
ਕੁੜੀ : ਔ ਕੇ ਬਾਏ ...ਮੈਨੂੰ
ਤੇਰੇ ਤੋਂ ਇਹੀ ਆਸ ਸੀ...... ਮੈਂ
ਵੀ ਦੋਗਲੀ ਨਸਲ ਦੇ ਕੁੱਤੇ ਪਸੰਦ
ਨਹੀਂ ਕਰਦੀ
27 Feb 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਵਾਹ ... ਸਿਆਣੀ ਕੁੜੀ .. ਸਹੀ ਜਵਾਬ ਦਿੱਤਾ ਦੋਗਲੇ ਕੁੱਤੇ ਨੂੰ

27 Feb 2013

simranjeet sInGh
simranjeet
Posts: 17
Gender: Male
Joined: 04/Dec/2012
Location: ludhiana
View All Topics by simranjeet
View All Posts by simranjeet
 
tnx bro
27 Feb 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Vadhia msg hai ehde 'ch....tfs

27 Feb 2013

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਕਮਾਲ ਕਰਤੀ ਬਾਈ

27 Feb 2013

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
a

nice

28 Feb 2013

simranjeet sInGh
simranjeet
Posts: 17
Gender: Male
Joined: 04/Dec/2012
Location: ludhiana
View All Topics by simranjeet
View All Posts by simranjeet
 
tnx 2 all frndz
28 Feb 2013

Reply