good
ਘਰੋਂ ਬਾਹਰ, ਠੰਡ ਵਿੱਚ, ਦੋ ਚੀਜਾਂ ਦੀ ਢੋਈ ਬੇਬੇ ਦੀਆਂ ਪਿੰਨੀਆਂ, ਬਾਪੂ ਦੀ ਲੋਈ ਆਇਆ ਵਤਨ ਤਾਂ ਬਰਾੜਾ ਦੇਖ ਲਈ ਅੰਮ੍ਰਿਤਸਰ ਦੀ ਦਿਵਾਲੀ ਤੇ ਮੁਕਤਸਰ ਮਾਘੀ ਦੀ ਰੀਸ ਨੀ ਕੋਈ