Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਾਜ ਦੀ ਬਲੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਦਾਜ ਦੀ ਬਲੀ

ਇਕ ਕਹਾਣੀ ਵੇਖੀ ਟੀਵੀ ਤੇ .. ਇਕ ਕੁੜੀ ਨੂੰ ਦਾਜ ਦੀ ਬਲੀ ਚੜਾਇਆ ਗਿਆ .... ਤੇ ਓਸ ਦੀ ਕਹਾਣੀ ਨੂੰ ਲਿਖਣ ਦੀ ਕੋਸ਼ਿਸ਼ ਕੀਤੀ ਹੈ...ਆਖਿਰੀ ਸਮੇ ਆਪਣੀ ਮਾਂ ਨੂੰ ਕਹਿੰਦੀ ਹੈ...


ਬੈਠੀ ਸੀ ਤੇਰੇ ਘਰ ਜਦ ਮੈਂ ਮਾਏ...
ਬਹੁਤਾ ਮੈਨੂੰ ਤੂੰ ਜਦ ਲਾਡ ਲੜਾਏ....
ਬਾਪੁ ਦੀ ਵੀ ਅੰਖ ਦਾ ਤਾਰਾ ਸੀ...
ਪਿਆਰ ਕਰਦਾ ਮੈਨੂ ਟੱਬਰ ਸਾਰਾ ਸੀ...
ਦਿਨ ਗੁਜਰੀ ਮੈਂ ਵੱਡੀ ਹੋਈ...
ਵਿਆਹ ਮੇਰੇ ਦੀ ਚਿੰਤਾ ਵਿਚ ਤੂੰ ਨਾ ਸੋਈ...
ਰੋਜ ਮੈਨੂੰ ਤੂੰ  ਸੋਹਣੇ ਸੁਪਨੇ ਦਿਖਾਏ...
ਬਹੁਤਾ ਮੈਨੂੰ ਤੂੰ ............. |

ਦਿਨ ਚੜ ਆਇਆ ਸੀ ਸ਼ਗਨਾ ਦਾ...

ਹਥਾਂ ਮੇਰੇ ਨੂੰ ਮਹਿੰਦੀ ਲੱਗੀ...
ਤੂੰ ਖੁਸ਼ ਪਰ ਅੰਖਾਂ ਵਿਚ ਹੰਝੂ .. .
ਦੁਖ ਜੁਦਾਈ ਦਾ ਮੇਰਾ ਸਹਿੰਦੀ ਲੱਗੀ....
ਬਾਪੁ ਦੀ ਤਾਂ ਤੋਰ ਨਿਰਾਲੀ...
ਪਰ ਪੁੰਜ੍ਦਾ ਉਹ ਵੀ ਅੰਖਾਂ ਬਾਲੀ....
ਭਰਾ ਵਾਰੀ ਵਾਰੀ ਗੱਲ ਨੂੰ ਲਾਏ...
ਬਹੁਤਾ ਮੈਨੂੰ ਤੂੰ .............. |

ਤੁਰ ਗਈ ਜਦ ਮੈਂ ਤੇਰੇ ਘਰ ਤੋਂ..

ਦਿਨ ਬੁਰੇ ਸ਼ੁਰੂ ਮੇਰੇ ਹੋਏ...
ਪਤੀ ਮੇਰਾ ਰਖੇ ਬਸ ਬਿਸ੍ਤਰ ਦਾ ਸਾਥ..
ਸਾਸ ਮੇਰੀ ਦਾਜ ਨੂੰ ਰੋਏ...
ਬੈਠੀ ਤੇਨੂੰ ਯਾਦ ਸੀ ਕਰਦੀ ...
ਪਿਛੋਂ ਸੱਸ ਨੇ ਅੱਗ ਸੀ ਧਰਤੀ...
ਚੀਕਾਂ ਮੇਰਿਆ ਕੋਈ ਨਾ ਸੁਣੇ...
ਝੂਠ ਫਰੇਬ ਦੇ ਜਾਲ ਸੀ ਬੁਣੇ...
ਚਾਰ ਦਿਨਾ ਚ ਹੀ ਨੀ ਮਾਏ...
ਮੈਨੂੰ ਜਲਾ ਕੇ ਆਪ ਨੇ ਰੋਏ..
ਮੈਨੂੰ ਬਹੁਤ ਤੇਰੀ ਕਮੀ ਸੀ ਖਲੀ...
ਚੜਾਤੀ ਧੀ ਤੇਰੀ ਦਾਜ ਦੀ ਬਲੀ...
ਇਹਨਾਂ ਨੂੰ ਤੂੰ ਮਾਫ਼ ਨਾ ਕਰੀਂ...
ਜੋ ਮੈਨੂੰ ਨੇ ਮਾਰ ਸੜਾਏ  ....
ਮਰਦੇ ਮਰਦੇ ਓਹ ਦਿਨ ਚੇਤੇ ਆਏ...
ਬੈਠੀ ਸੀ ਤੇਰੇ ਘਰ ਜਦ ਮੈਂ ਮਾਏ...
ਬਹੁਤਾ ਮੈਨੂੰ ਤੂੰ ਜਦ ਲਾਡ ਲੜਾਏ |



21 Jun 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

speechless...no word...god bless u veer...!!!

21 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Navdip veer g.. bahut bahut sukria g..

21 Jun 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਕਾਸ਼ ! ਜੇ ਓਸ ਕੁੜੀ ਨੂੰ ਆਪਣਾ ਜੀਵਨ ਸਾਥੀ ਖੁਦ ਆਪ ਲਭਣ ਦੀ ਆਜ਼ਾਦੀ ਮਿਲੀ ਹੁੰਦੀ ਜੋ ਓਸ ਨੂੰ ਦਿਲੋਂ ਪਿਆਰ ਕਰਦਾ ਹੁੰਦਾ ਤਾਂ ਸ਼ਾਇਦ ਓਹ੍ਹ ਦਾਜ਼ ਦੀ ਬਲੀ ਨਾ ਚੜ੍ਹਦੀ | ,,,tfs ,,,ਜੀਓ,,,

21 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

SHI KIHA HARPINDER VIR G... KASH OH BALI CHADAN TON BACH JANDI

21 Jun 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

bhutt..vadiyaa.. Sunil .g..

22 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

thnx preet ....Thanks

22 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

bahut vadhia veer ji ,par injh maran valiyan kudian nu koi insaaf ni milda ,,,,,,,sade pind vi 1-2 saal pehlan ek kudi nu daj karke maar ditta geya ,ohdi mother-in- law kuch mahine jail vich rhi te hun azaad phir rhi aa,jidan kuch hoya hi ni hunda ,,,,,es ghatna nu dekh ke kyi hor aurtan(mother-in -laws) da haunsla vadeya hona apni nuh nu tang karn lyi,,,,,,dasso ehde lyi kaun jimedaar hai ????

22 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

gulvir .....is sab piche sab ton phila aci aap jimmewar han .. jo es burai khilaf khade nhi hunde..

23 Jun 2012

Reply