Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਾਜ ਦੀ ਬੁਰਾਈ ਕਦੋਂ ਜਾਉਗੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਦਾਜ ਦੀ ਬੁਰਾਈ ਕਦੋਂ ਜਾਉਗੀ

ਦਾਜ ਦੀ ਬੁਰਾਈ ਕਦੋਂ ਜਾਉਗੀ
ਲਾਲਚੀ ਲੋਕਾਂ ਨੂੰ ਅਕਲ ਕਦੋ ਆਊਗੀ


ਦਾਜ ਦੇਣ ਲਈ ਪਿਉ ਕਰਜ਼ੇ ਚਕਦੇ
ਕਿਉਕਿ ਧੀ ਨੂੰ ਘਰੇ  ਬੈਠਾ ਵੀ ਨਹੀ ਸਕਦੇ
ਦਾਜ ਦੇ ਲੋਭੀ ਓਦੋਂ ਖੁਲਾ ਮੂੰਹ ਅੱਡਦੇ
ਨਾ ਮਿਲੇ ਦਾਜ ਤਾਂ ਸਹੁਰੇ ਘਰ ਰੜਕਾ ਕੱਡਦੇ


ਇਹ ਕੁਰੀਤੀ ਪੰਜਾਬਣਾ ਨੂੰ ਮਾਰ ਮੁਕਾੳਗੀ
ਦਾਜ ਦੀ ਬੁਰਾਈ ਕਦੋਂ ਜਾਉਗੀ
ਲਾਲਚੀ ਲੋਕਾਂ ਨੂੰ ਅਕਲ ਕਦੋ ਆਊਗੀ


ਆਪਣੇ ਘਰ ਨੂੰ ਸਾਮਾਨ ਨਾਲ ਭਰਨ ਲਈ
ਸ਼ਰੀਕੇ ਚ ਦਿਖਾਵੇਬਾਜ਼ੀ ਕਰਨ ਲਈ
ਜਾਂ ਭੇਂਟ ਕੀਤੀ ਕਾਰ ਚ ਚੜਨ ਲਈ
ਕੁੜੀ ਵਾਲਿਆ ਨੂੰ ਦਿੰਦੇ ਕਰਜ਼ੇ ਚ ਮਰਨ ਲਈ


ਕਦੋ ਤੱਕ ਪੰਜਾਬ ਦੀ ਧੀ ਆਪਣਾ ਦਰਦ ਛੁਪਾੳਗੀ
ਦਾਜ ਦੀ ਬੁਰਾਈ ਕਦੋਂ ਜਾਉਗੀ
ਲਾਲਚੀ ਲੋਕਾਂ ਨੂੰ ਅਕਲ ਕਦੋ ਆਊਗੀ


ਅਸੀ ਖੁਦ ਇਹ ਕੁਰੀਤੀਆਂ ਚਲਾਉਦੇ ਆ
ਪੁੱਤ ਦੇ ਵਿਆਹ ਚ ਮੰਗਦੇ
ਤੇ ਧੀ ਦੇ ਵਿਆਹ ਚ ਵਾਪਸ ਫੜਾੳਣੇ ਆਂ
ਸੁੱਖੀ ਜੀਵਨ ਦੇਣ ਲਈ ਏਹ ਕਦਮ ਉਠਾੳਦੇ ਆ
ਇਸ ਭੁੱਲ ਨਾਲ ਅਸੀ ਲਾਲਚੀ ਲੋਕਾ ਦਾ ਹੌਂਸਲਾ ਵਧਾਉਦੇ ਆਂ


ਇਹ ਲਾਲਚੀ ਸੋਚ ਸਾਡੀਆ ਅਕਲਾਂ ਨੂੰ ਖੋਰਾ ਲਾਉਗੀ
ਦਾਜ ਦੀ ਬੁਰਾਈ ਕਦੋਂ ਜਾਉਗੀ
ਲਾਲਚੀ ਲੋਕਾਂ ਨੂੰ ਅਕਲ ਕਦੋ ਆਊਗੀ

26 May 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

veer g... bhut vadia ... te sohni rachan...


samaj de vadde kalank DAAJ nu  khatam krn da changa uprala kita a tuci...


mainu tuhadi aakhiri ton phili stran bhut sohni laggian



aci aap eh kuritian chalunde han........


nice writng arsh bai....

26 May 2011

navnit singh
navnit
Posts: 18
Gender: Male
Joined: 10/May/2011
Location: SIRSA
View All Topics by navnit
View All Posts by navnit
 
bahut wadia veerji arsha teri soch te pahera diange thok ke
26 May 2011

s kaur
s
Posts: 107
Gender: Female
Joined: 20/May/2011
Location: sky
View All Topics by s
View All Posts by s
 

ਬੁਹਤ ਵਧੀਆਂ ਸਤਰਾਂ ਲਿਖੀਆਂ ਨੇ ਜੀ......ਇਹ ਬੁਰਾਈ ਓਦੋ ਏ ਖਤਮ ਕੀਤੀ ਜਾ ਸਕਦੀ ਜਦੋ ਅਸੀਂ ਖੁਦ ਦਾਜ਼ ਲੈਣਾ ਤੇ ਦੇਣਾ ਬੰਦ ਕਰਾਗੇ...

 

26 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 


ਕਵਿਤਾ ਦਾ ਵਿਸ਼ਾ ਸਲਾਹੁਣ ਯੋਗ ਹੈ..!!

27 May 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

post nu pasand karan te keemti sujha da shukria

29 May 2011

Reply