Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਾਜ ਦੇਣ ਦਾ ਨਤੀਜਾ V2 :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 1 of 2 << Prev     1  2  Next >>   Last >> 
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਦਾਜ ਦੇਣ ਦਾ ਨਤੀਜਾ V2

Thank yo very much Jass for your help!!

 

 

 

ਮੈਂ ਪਿਆਜ਼ ਹਾਂ। ਕਹਿਣ ਦਾ ਮਤਲਬ, ਜਿਵੇਂ ਗੰਢੇ ਕੋਲ ਕਈ ਛਿੱਲ ਹਨ, ਉਸੇ  ਤਰ੍ਹਾਂ ਮੇਰੇ ਕੋਲ ਪਹਿਲੂ ਹਨ।  ਮੈਂ ਪੰਜਾਬਣ ਹਾਂ, ਅੰਗ੍ਰੇਜ਼ਣ ਵੀ ਹਾਂ,ਮੈਂ ਮਾਂ ਹਾਂ, ਧੀ ਵੀ ਹਾਂ; ਮੈਂ ਭੈਣ ਹੈਂ, ਵਹੁਟੀ ਵੀ। ਵਿਰਸਾ ਪੂਰਬ ਤੋਂ ਆਦਿ ਹੈਂ, ਪਰ ਪੱਛਮੀ ਜਨਮ ਦੀ ਵਜ੍ਹਾ ਨਾਲ ਖਿਆਲ ਰੀਤ ਪੱਛਮੀ ਵੀ ਹਨ। ਭੱਦਰ ਔਰਤ ਹਾਂ, ਅਨਪੜ੍ਹ ਨਹੀਂ। ਬਰਤਾਨੀਆ ਵਿੱਚ ਰਹਿੰਦੀ ਹਾਂ, ਜਿਥੇ ਮੇਰੇ ਮਰਦ ਜਿੰਨੇ ਹੱਕ ਹਨ।  ਇਸੇ ਕਾਰਨ ਮੈਂ ਬਹੁਤ ਹੈਰਾਨ ਹੋ ਗਈ ਸੀ ਜਦੋਂ ਮੇਰੇ ਪਰਿਵਾਰ ਨੇ ਇੱਕ ਅਨਪੜ੍ਹ ਟੱਬਰ ਤੋਂ ਮੇਰੇ ਲਈ ਅਨਪੜ ਵਰ ਚੁਣਿਆ|

 

 

ਤੁਸੀਂ ਭਾਵੇਂ ਸੋਚ ਰਹੇ  ਹੋਵੋਗੇ ਕਿ ਮੈਂ ਤਾਂ ਮਾਂ ਹਾਂ।ਸੱਚ ਤਾਂ ਹੈਂ, ਐਪਰ ਮੈਂ ਹੁਣ ਬਾਰੇ ਨਹੀਂ ਦਸ ਰਹੀ , ਪਰ ਜਦ ਮੇਰਾ ਵਿਆਹ ਕੀਤਾ ਸੀ, ਕੁਝ ਪੰਜ ਵਰ੍ਹੇ ਪਹਿਲਾ। ਬਾਬਲ ਦੇ ਫੈਸਲੇ ਨੇ ਪਿਆਜ਼  ਦੀ ਇੱਕ ਛਿੱਲ , ਛਿੱਲਤੀ ।  ਮੈਂ ਸਿਰਫ ਉੱਨੀ ਸਾਲਾਂ ਦੀ ਸਾਂ, ਮੰਗੇਤਰ ਮੈਤੋਂ ਦਸ ਸਾਲ ਉਮਰ ਵਿੱਚ ਵੱਡਾ ਸੀ। ਸ਼ਾਦੀ ਵਲੈਤ ਵਿੱਚ ਪੱਕੀ ਹੋਈ ਪਰ ਬਾਕੀ ਰਸਮਾਂ ਪੰਜਾਬ ਪਰਤ ਕੇ ਪੂਰਨ ਹੋਈਆਂ।

 

ਪਿੰਦੂ ! ਮੇਰਾ ਮੰਗੇਤਰ, ਉਂਝ ਪੂਰਾ ਨਾਂ ਚਰਨਜੀਤ ਸੀ। ਅਨਪੜ੍ਹ, ਉਂਝ ਅੰਗ੍ਰੇਜ਼ੀ ਵਿੱਚ ਗੱਲਾਂ ਕਰੀ ਗਿਆ, ਜਿੱਦਾਂ ਕੋਈ ਦੈਵੀ ਬੋਲੀ ਵਿੱਚ ਸੰਵਾਦ ਕਰਦਾ ਹੋਵੇ । ਡੈਡ ਨੇ ਕੇਵਲ ਇੱਕ ਚੀਜ ਵੇਖੀ ਸੀ ਕਿ ਮੁੰਡਾ ਪਿੰਡ ਦਾ ਸੀ। ਮੈਨੂੰ ਤਾਂ ਸਾਫ ਦਿਸਦਾ ਸੀ ਕਿ ਮੁੰਡਾ ਮੈਨੂੰ ਵਲੈਤ ਪਹੁੰਚਣ ਦੀ ਇੱਕ ਟਿਕਟ ਸਮਝਦਾ ਸੀ। ਬਾਪੁ ਨੇ ਮੈਨੂੰ ਕਿਹਾ ਕੇ ਰਿਸ਼ਤਾ ਪਹਿਲਾ ਕੀਤਾ ਸੀ, ਜਦ ਅਪਣੇ ਦੋਸਤ ਨੂੰ ਬਚਨ ਦਿੱਤਾ ਸੀ। ਪੜ੍ਹੀ ਲਿਖੀ ਕੁੜੀ ਕਿਵੇਂ ਇਸ ਗੱਲ ਨੂੰ ਕਬੂਲ ਸਕਦੀ ਸੀ?

 

ਮੇਰੇ ਸਹੁਰੇ ਤਾਂ ਇੱਕੋਂ ਚੀਜ਼ ਵੇਖਦੇ ਸੀ; ਵਲੈਤ ਤੋਂ ਆਈ ਐ| ਇਸ ਦਾ ਮਤਲਬ ਖੂਬ ਪੈਸੇ ਸੀ।  ਮੇਰਾ ਵਿਆਹ ਪਿਆਰ ਦਾ ਬੰਧਨ ਨਹੀਂ ਸਗੋਂ ਦਾਜ ਦਾ ਸੌਦਾ ਜਿਆਦਾ ਸੀ । ਮੇਰਾ ਮੁੱਲ ਇਕ ਗੱਡੀ, ਇਕ ਰੋਲੈਕਸ ਘੜੀ , ਅਤੇ ਇੱਕ ਲੱਖ ਰੁਪਏ ਪਿਆ| ਮੈਂ ਕਿਸੇ ਦੀ ਧੀ ਆਂ ਜਾਂ ਕੋਈ ਵੇਸਵਾ? ਪਾਪਾ ਪਿਤਾ ਸੀ ਜਾਂ ਕੋਈ ਸੌਦਾਗਰ? ਅਨਪੜ੍ਹ ਭਾਵੇਂ ਸਹਾਰ ਵੀ ਲੈਂਦੇ ਹੋਣ ਪਰ ਇੱਕ ਚੁੰਗੀ ਪੜ੍ਹੀ ਲਿੱਖੀ ਲੜਕੀ ਲਈ ਤਾਂ ਬਹੁਤ ਔਖਾ ਹੈ, ਜਦ ਮੀਆਂ ਕਿਸੇ ਅਨਪੜ੍ਹ ਜੱਟ  ਨਾਲ ਰਿਸ਼ਤਾ ਕਰਦੇ ਨੇ। ਧੀ ਆਂ ਨਾ ਕੇ ਕੋਈ ਜਾਇਦਾਦ?

 

ਦਾਜ ਮੰਗਣ ਵਾਲੇ ਵੀ ਭੁੱਖੇ ਲਾਲਚੀ ਸੂਰ ਨੇ, ਜਿਹੜੇ ਸੂਰ ਵਾਂਗ ਖੁਰਲੀ ਵਿੱਚੋਂ ਖਾਂਦੇ ਨੇ।  ਆਪ ਕਮਾਵੋਂ!  ਵਹੁਟੀ ਨੇ ਤੁਹਾਨੂੰ ਰਖਣਾ ਜਾਂ ਤੁਸੀਂ ਓਹਨੂੰ? ਮੱਛਰ ਉੰਨਾ ਲਹੂ ਨਹੀਂ ਚੂਸਦਾ, ਜਿੰਨਾ ਦਾਜ ਮੰਗਨ ਵਾਲੇ ਚੂਸਦੇ ਐ। ਗਲਤੀ ਮੇਰੇ ਪਿਓ ਵਰਗਿਆਂ ਦੀ ਹੈ। 

 

ਮਨ ਅੰਦਰੋਂ ਮੈਂ ਇਸ ਮਰਦ, ਚਰਨਜੀਤ ਨਾਲ ਵਿਆਹ ਹੋਣ ਤੋਂ ਖੁਸ਼ ਨਹੀਂ ਸਾਂ, ਪਰ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਡੈਡ ਦੇ ਪੱਗ ਉੱਤੇ ਦਾਗ ਪੈਣ । ਮੈਂਨੂੰ  ਆਪਣੀਆਂ ਅੰਤਰਪ੍ਰੇਰਣਾਵਾਂ ਨੂੰ ਸੁਣਨਾ ਚਾਹੀਦਾ ਸੀ।

ਵਿਆਹ ਤੋਂ ਬਾਅਦ ਜਦ ਚਰਨਜੀਤ ਵਲੈਤ ਆਇਆ, ਕਲੱਬ ਜਾਣਾ, ਸ਼ਰਾਬ ਪੀਣਾ, ਇਹ ਉਸਦੀ ਨਿਤ ਦੀ ਰੂਟੀਨ ਬਣ ਗਈ ।  ਪਰ ਵਲੈਤ ਦਾ ਅਸਲੀ ਰੂਪ ਨਹੀਂ ਵੇਖਿਆ। ਜਨ-ਤੰਤਰ, ਬਰਾਬਰੀ, ਹਿਮਤ ਅਤੇ ਖਰਾ ਕਨੂੰਨ।  ਸਚ ਸਿਰਫ ਥੋੜ੍ਹੇ ਲੋਕ ਹੀ ਜਾਂਦੇ ਆ, ਜਿਆਦਤਰ ਲਫੰਗੇ ਜੋ ਪੰਜਾਬ ਵਿੱਚ ਟੀਵੀ ਉੱਤੇ ਵੇਖਿਆ, ਕਰਦੇ ਸੀ। ਆਮ ਪੰਜਾਬੀ ( ਅੰਗ੍ਰੇਜ਼ੀ ਵੀ) ਰੋਜ ਤੜਕੋ ਤੋਂ ਸ਼ਾਮ ਤੱਕ ਕੰਮ ਕਰਦੇ ਨੇ। ਚਰਨਜੀਤ ਰੁਲ ਗਿਆ। ਮੇਰਾ ਢਿਡ ਭਾਰਾ ਕਰਕੇ ਕਿਸੇ  ਗੰਦੀ ਗੋਰੀ ਨਾਲ ਉੱਧਲ ਗਿਆ।

 

ਇਸ ਪਿਆਜ਼ ਨੂੰ ਫਿਰ ਕੱਟ ਕੇ ਹੰਝੂ ਅੱਖੀਆਂ ਵਿਚੋਂ ਨਿਚੋੜ ਗਿਆ । ਇਦੋਂ ਤਾਂ ਮੈਂ ਕਿਸੇ ਗੋਰੇ ਨਾਲ ਵਿਆਹ ਕਰਕੇ ਚੰਗੀ ਰਹਿਣਾ ਸੀ ! ਹੁਣ ਮੈਂ ਖੁਦ ਹੀ ਘਰ ਚਲਾਉਂਦੀ ਆਂ|

 

ਇੱਕੋਂ ਚੰਗੀ ਗੱਲ ਹੋਈ। ਇੰਗਲਿਸ਼ਸਤਾਨ ਵਿੱਚ ਔਰਤ ਦਾ ਹੱਕ ਹੈ; ਚਰਨਜੀਤ ਦੇ ਸਾਰੇ ਪੈਸੇ ਤਾਂ ਮੈਨੂੰ ਮਿਲ ਗਏ ਪਰ ਮੇਰੇ ਪੁੱਤਰ ਨੂੰ ਬਾਪ ਕੌਣ ਦਿਉ ?

12 Jul 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

 jo lekhiya  bauth vadiya lekhiya ga 22g

12 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Vadhia hai JANAB...keep it up

12 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

thanx  ਰੂਪ ..........ਮੇਰੇ ਲਈ ਇਹੀ ਬਹੁਤ ਹੈ ਕਿ ਤੁਸੀਂ ਮੈਨੂੰ ਇੰਨੀ ਇਜ਼ਤ ਨਾਲ ਨਵਾਜ਼ ਰਹੇ ਹੋ ........ਬਾਕੀ ਜਿਥੇ ਕੀਤੇ ਵੀ ਕੋਈ ਗਲਤੀ ਹੁੰਦੀ ਏ ਕੋਸ਼ਿਸ਼ ਤਾ ਹੁੰਦੀ ਏ ਕਿ ਆਪ ਹੀ ਦੂਰ ਕਰ ਦੇਈਏ ਪਰ ਆਪਾਂ ਆਪ ਵੀ ਕਈ ਗਲਤੀਆਂ ignore ਕਰ ਦਿੰਨੇ ਆ ........ਵੀਰ  ਤੁਸੀਂ  ਵੀ  ਕੋਸ਼ਿਸ਼  ਕਰਿਆ ਕਰੋ ਵਿਆਕਰਨ ਦਾ ਖਿਆਲ ਰਖੋ ਬਾਕੀ ਠੀਕ  ਏ ਤੁਹਾਡੀ ਸੋਚ ਵਧੀਆ ਏ .......ਲਿਖਣ ਦਾ ਅੰਦਾਜ਼ ਬੜਾ ਕਮਾਲ ਦੇ .........ਸੋ ਲਿਖਦੇ ਰਹੋ .....ਰੱਬ ਰਾਖਾ 

12 Jul 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat vdhya likhya g schi,, kash apne punjab ch v lok is gal nu samj sakn...

12 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

dobara parhi main tan bai ji...!!

 

nice one..!! keep rocking..!!

 

keep sharing...

12 Jul 2010

ਰੰਧਾਵਾ ਪਰੀਤ
ਰੰਧਾਵਾ
Posts: 14
Gender: Female
Joined: 06/Jan/2010
Location: faridkot
View All Topics by ਰੰਧਾਵਾ
View All Posts by ਰੰਧਾਵਾ
 

sohni rachna e ji.........rabb kare sabna lokan ne eh gall samjh aave

likhde raho..........

jeonde raho.....

rabb khair kare ..

dua !

 

12 Jul 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Bahut hi vadia likhia. wow.. no words speechless. kinnia kudia da dard hai es vich

13 Jul 2010

Meeka Br@r
Meeka
Posts: 45
Gender: Male
Joined: 20/Feb/2010
Location: Bathinda
View All Topics by Meeka
View All Posts by Meeka
 

NICE ONE VEER G

13 Jul 2010

sony singh
sony
Posts: 13
Gender: Male
Joined: 04/Apr/2010
Location: Barnala Chd.
View All Topics by sony
View All Posts by sony
 
hi...

Bahut vaddia veere nazara aa giya

13 Jul 2010

Showing page 1 of 2 << Prev     1  2  Next >>   Last >> 
Reply