Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਡਗਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਡਗਰ

ਦਿ੍ਸ਼ਟਮਾਨ ਰਹਿਣ ਮੂਲ ਧਰਮ ਲਈ।
ਸਪਸ਼ਟੀਕਰਨ ,ਆਧਾਰ ਕਰਮ ਲਈ।

ਅਨੇਕਤਾ ਕਾਰਨ ਕੁਦਰਤ ਦੀ ਨੀਤੀ,
ਨਿਸ਼ਚਿੱਤ ਕੀਤੀ ਬੰਦੇ  ਸ਼ਰਮ ਲਈ।

ਕਠੱਨ ਬਹੁਤ ਹੈ, ਡਗਰ ਪਨਘਟ ਦੀ,
ਕਿਵੇਂ ਨਿਭਾਵਾਂ ਰੀਤ ਮਨ ਪਰਮ ਲਈ।

ਤਾਂਘ ਦਰਸ ਦੀ ਅੰਦਰ ਰੀਝ ਪਲਮੇ,
ਵਾਸ਼ਨਾ ਰਹਿਤ, ਪ੍ਰਤੀਤ ਹਰਮ ਲਈ।

ਗ਼ਰਜ਼ ਮਨ ਹੋਣ ਸੱਭ ਪੁੱਗੀਆਂ ਰੀਝਾਂ,
ਸੁਰਤ ਵਿੱਚ ਸੰਜ਼ਮ, ਚਿੱਤ ਨਰਮ ਲਈ।,

18 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks

08 Sep 2015

Reply