Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਰੂਹ ਦਾ  ਲਿਖਾਰੀ
ਰੂਹ ਦਾ
Posts: 228
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
ਡਰ 3

 

(ਹੁਣ ਡਰ ਨੂ ਵੀ ਡਰ ਦਾ ਡਰ ਨਾ ਰੇਹਾ)
ਖੁਵਾਇਸ਼ਾ ਨੇ ਖੁਵਾਬਾ ਤੋ ਪਾਸਾ ਵੱਟ ਲਯਾ,
ਯਾਦਾ ਦਾ ਸਿਲਸਿਲਾ ਵੀ ਹੁਣ ਪੇਹ੍ਲਾ ਜਾ ਨਹੀ ਰੇਹਾ,
ਦੇਖ ਕੇ ਏਸ ਦੁਨਿਆ ਦੇ ਰੰਗਾ ਨੂ,
ਹੁਣ ਡਰ ਨੂ ਵੀ ਡਰ ਦਾ ਡਰ ਨਾ ਰੇਹਾ...
ਹੁਣ ਨਹੀ ਜਤੋਨਾ ਹਕ਼ ਕਿਸੇ ਤੇ ਵੀ,
ਏਸ ਦਿਲ ਨੇ ਬੜਾ ਕੁਜ ਸੇਹ ਲਯਾ,
ਫਰੋਲ ਕੇ ਰਾਜ ਆਪਣੀ ਜਿੰਦਗੀ ਦੇ.
ਮੈਂ ਆਵਦਿਆ ਹੀ ਨਜਰਾ ਚੋ ਡਿਗ ਗਯਾ...
ਹੁਣ ਡਰ ਨੂ ਵੀ ਡਰ ਦਾ ਡਰ ਨਾ ਰੇਹਾ...
ਕੋਈ ਨਾ ਮਿਲਯਾ ਮੈਨੂ ਸਮ੍ਜਨ ਵਾਲਾ,
ਜੇਡਾ ਵੀ ਮਿਲਯਾ ਮੈਨੂ ਸਮ੍ਜੋੰਦਾ ਗਯਾ,
ਕੋਈ ਬਾਨ੍ਯਾ ਨਾ ਹਾਸਾ ਮੇਰਾ,
ਮੈਂ ਸਬ ਦਾ ਹਾਸਾ ਬਣਦਾ ਗਯਾ...
ਹੁਣ ਡਰ ਨੂ ਵੀ ਡਰ ਦਾ ਡਰ ਨਾ ਰੇਹਾ...
ਅੱਜ ਧੋਖਾ ਮੈਂ ਆਵਦੀ ਕਲਮ ਨਾਲ ਵੀ ਕਰ ਗਯਾ,
ਨਾ ਚੋਹਂਦਾ ਹੋਯਾ ਵੀ ਬੜਾ ਕੁਜ ਬੇਆਨ ਕਰ ਗਯਾ,
2-4 Lineaa ਵਦ HIRDEY ਕਦੀ ਲਿਖ ਨੀ ਸੀ ਪੋੰਦਾ,
ਅੱਜ ਜਜ੍ਬਾਤ-ਏ-ਅਲ੍ਫਾਜ਼ਾ ਵਰਕੇ ਨੂ ਭਰ ਗਯਾ...
Kyuki 
ਹੁਣ ਡਰ ਨੂ ਵੀ ਡਰ ਦਾ ਡਰ ਨਾ ਰੇਹਾ...

(ਹੁਣ ਡਰ ਨੂ ਵੀ ਡਰ ਦਾ ਡਰ ਨਾ ਰੇਹਾ)

 

ਖੁਵਾਇਸ਼ਾ ਨੇ ਖੁਵਾਬਾ ਤੋ ਪਾਸਾ ਵੱਟ ਲਯਾ,

ਯਾਦਾ ਦਾ ਸਿਲਸਿਲਾ ਵੀ ਹੁਣ ਪੇਹ੍ਲਾ ਜਾ ਨਹੀ ਰੇਹਾ,

ਦੇਖ ਕੇ ਏਸ ਦੁਨਿਆ ਦੇ ਰੰਗਾ ਨੂ,

 

ਹੁਣ ਡਰ ਨੂ ਵੀ ਡਰ ਦਾ ਡਰ ਨਾ ਰੇਹਾ...

 

ਹੁਣ ਨਹੀ ਜਤੋਨਾ ਹਕ਼ ਕਿਸੇ ਤੇ ਵੀ,

ਏਸ ਦਿਲ ਨੇ ਬੜਾ ਕੁਜ ਸੇਹ ਲਯਾ,

ਫਰੋਲ ਕੇ ਰਾਜ ਆਪਣੀ ਜਿੰਦਗੀ ਦੇ.

ਮੈਂ ਆਵਦਿਆ ਹੀ ਨਜਰਾ ਚੋ ਡਿਗ ਗਯਾ...

 

ਕੋਈ ਨਾ ਮਿਲਯਾ ਮੈਨੂ ਸਮ੍ਜਨ ਵਾਲਾ,

ਜੇਡਾ ਵੀ ਮਿਲਯਾ ਮੈਨੂ ਸਮ੍ਜੋੰਦਾ ਗਯਾ,

ਕੋਈ ਬਾਨ੍ਯਾ ਨਾ ਹਾਸਾ ਮੇਰਾ,

ਮੈਂ ਸਬ ਦਾ ਹਾਸਾ ਬਣਦਾ ਗਯਾ...

 

ਅੱਜ ਧੋਖਾ ਮੈਂ ਆਵਦੀ ਕਲਮ ਨਾਲ ਵੀ ਕਰ ਗਯਾ,

ਨਾ ਚੋਹਂਦਾ ਹੋਯਾ ਵੀ ਬੜਾ ਕੁਜ ਬੇਆਨ ਕਰ ਗਯਾ,

2-4 Lineaa ਤੋ ਵਦ HIRDEY ਕਦੀ ਲਿਖ ਨੀ ਸੀ ਪੋੰਦਾ,

ਅੱਜ ਜਜ੍ਬਾਤ-ਏ-ਅਲ੍ਫਾਜ਼ਾ ਨਾਲ ਵਰਕੇ ਨੂ ਭਰ ਗਯਾ...

 

Kyuki 

 

ਹੁਣ ਡਰ

ਨੂ ਵੀ

ਡਰ ਦਾ

ਡਰ ਨਾ ਰੇਹਾ...

 

20 Jan 2016

sukhpal singh
sukhpal
Posts: 942
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah,..............this is brilliant,................superb,..............great veer

01 Feb 2016

Amandeep Kaur
Amandeep
Posts: 1393
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Really sad and beautiful 

02 Feb 2016

ਰੂਹ ਦਾ  ਲਿਖਾਰੀ
ਰੂਹ ਦਾ
Posts: 228
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

 

ਬਹੁਤ ਬਹੁਤ ਸ਼ੁਕ੍ਰਿਯਾ ਸੁਖਪਾਲ ਜੀ 

ਬਹੁਤ ਬਹੁਤ ਸ਼ੁਕ੍ਰਿਯਾ ਸੁਖਪਾਲ ਜੀ 

 

 

02 Feb 2016

ਰੂਹ ਦਾ  ਲਿਖਾਰੀ
ਰੂਹ ਦਾ
Posts: 228
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

Thanks Aman ji

02 Feb 2016

japman k
japman
Posts: 2
Gender: Male
Joined: 24/Jun/2015
Location: delhi
View All Topics by japman
View All Posts by japman
 
Dar

ਅਮਨ ਜੀ ਬਹੁਤ ਸੋਹਣਾ ਲਿਖਿਆ ਜੀ

07 Feb 2016

ਰੂਹ ਦਾ  ਲਿਖਾਰੀ
ਰੂਹ ਦਾ
Posts: 228
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ਮੇਰੇ ਲਿਖੇ ਹੋਏ ਬੋਲ ਆ Japman Veer SmileTongue outLol

12 Mar 2016

Reply