Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
ਦਰਦ
Home
>
Communities
>
Punjabi Poetry
>
Forum
> messages
Harpinder
Posts:
1808
Gender:
Male
Joined:
27/Feb/2011
Location:
ABBOTSFORD
View All Topics by Harpinder
View All Posts by Harpinder
ਦਰਦ
ਦਰਦ ਪਤਾ ਕਦੋਂ ਹੁੰਦੈ ?
ਜਦ ਗੱਲ ਕਰਨ ਦੀ ਲੋੜ ਹੋਵੇ
ਪਰ ਕੋਈ ਸੁਣਨਾਂ ਨਾ ਚਾਹੇ !
ਜਦ ਕੌੜੇ ਬੋਲਾਂ ਦੇ ਪਿੱਛੇ ਲੁਕੇ
ਪਿਆਰ ਨੂੰ ਅਣਗੌਲਿਆ ਜਾਵੇ !
ਜਦ ਕਿਸੇ ਦੀ ਛੋਹ ਵਿਚੋਂ
ਪਿਆਰ ਮਨਫ਼ੀ ਹੋ ਜਾਵੇ !
ਓਦੋਂ ਬਹੁਤ ਦਰਦ ਹੁੰਦੈ
ਜਦ ਹਉਮੈ ਕਿਸੇ ਦੇ
ਪਿਆਰ ਦੀ ਬਲੀ
ਲੈ ਲਵੇ !
ਜਦ ਨਿੱਕਾ ਜਿਹਾ ਸੰਵਾਦ
ਲਹੂ ਤੋਂ ਗੂਹੜੇ
ਰਿਸ਼ਤੇ ਤੋੜ ਦੇਵੇ !
ਬਹੁਤ ਦਰਦ ਹੁੰਦੈ ਓਦੋਂ ...
ਜਦ ਪਿਆਰ ਅਣਿਆਈ
ਮੌਤ ਮਰਦਾ ਹੈ !💔
ਜਦ ਸਿਰਫ ਖੁਦ ਨੂੰ
ਸਹੀ ਦਰਸਾਉਣ ਖਾਤਿਰ
ਦੂਜੇ ਨੂੰ ਦੋਸ਼ੀ ਬਣਾ ਦਿੱਤਾ ਜਾਂਦੈ !
ਹਰਪਿੰਦਰ " ਮੰਡੇਰ
ਦਰਦ ਪਤਾ ਕਦੋਂ ਹੁੰਦੈ ?
ਜਦ ਗੱਲ ਕਰਨ ਦੀ ਲੋੜ ਹੋਵੇ
ਪਰ ਕੋਈ ਸੁਣਨਾਂ ਨਾ ਚਾਹੇ !
ਜਦ ਕੌੜੇ ਬੋਲਾਂ ਦੇ ਪਿੱਛੇ ਲੁਕੇ
ਪਿਆਰ ਨੂੰ ਅਣਗੌਲਿਆ ਜਾਵੇ !
ਜਦ ਕਿਸੇ ਦੀ ਛੋਹ ਵਿਚੋਂ
ਪਿਆਰ ਮਨਫ਼ੀ ਹੋ ਜਾਵੇ !
ਓਦੋਂ ਬਹੁਤ ਦਰਦ ਹੁੰਦੈ
ਜਦ ਹਉਮੈ ਕਿਸੇ ਦੇ
ਪਿਆਰ ਦੀ ਬਲੀ
ਲੈ ਲਵੇ !
ਜਦ ਨਿੱਕਾ ਜਿਹਾ ਸੰਵਾਦ
ਲਹੂ ਤੋਂ ਗੂਹੜੇ
ਰਿਸ਼ਤੇ ਤੋੜ ਦੇਵੇ !
ਬਹੁਤ ਦਰਦ ਹੁੰਦੈ ਓਦੋਂ ...
ਜਦ ਪਿਆਰ ਅਣਿਆਈ
ਮੌਤ ਮਰਦਾ ਹੈ !💔
ਜਦ ਸਿਰਫ ਖੁਦ ਨੂੰ
ਸਹੀ ਦਰਸਾਉਣ ਖਾਤਿਰ
ਦੂਜੇ ਨੂੰ ਦੋਸ਼ੀ ਬਣਾ ਦਿੱਤਾ ਜਾਂਦੈ !
ਹਰਪਿੰਦਰ " ਮੰਡੇਰ
Yoy may enter
30000
more characters.
28 Jul 2016
JAGJIT SINGH
Posts:
1719
Gender:
Male
Joined:
03/Jun/2013
Location:
Gurgaon
View All Topics by JAGJIT SINGH
View All Posts by JAGJIT SINGH
Bahut sunder kirat...shabdaan da sehaj sumel jeevan dee sabh ton mahatavpooran cheez RELATIONS bare ik falasfaayi ate pte di baat bade piyare jihe dhang naal kar gia hai...
Jionde wassde raho Harpenden Bai Ji...
Bahut sunder kirat...shabdaan da sehaj sumel jeevan dee sabh ton mahatavpooran cheez RELATIONS bare ik falasfaayi ate pte di baat bade piyare jihe dhang naal kar gia hai...
Jionde wassde raho Harpenden Bai Ji...
Yoy may enter
30000
more characters.
30 Jul 2016
sukhpal
Posts:
1427
Gender:
Male
Joined:
27/Mar/2013
Location:
melbourne
View All Topics by sukhpal
View All Posts by sukhpal
"dard",............waah awesomely written,........superb,...........great veer
"dard",............waah awesomely written,........superb,...........great veer
Yoy may enter
30000
more characters.
09 Aug 2016
Harpinder
Posts:
1808
Gender:
Male
Joined:
27/Feb/2011
Location:
ABBOTSFORD
View All Topics by Harpinder
View All Posts by Harpinder
Bahut bahut shukriaa Jagjit sir and sukhpal veer ! Jionde wssde rho ,,,
Bahut bahut shukriaa Jagjit sir and sukhpal veer ! Jionde wssde rho ,,,
Yoy may enter
30000
more characters.
03 Nov 2016
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
68613675
Registered Users:
7948
Find us on Facebook
Copyright © 2009 - punjabizm.com & kosey chanan sathh
Developed By:
Amrinder Singh