Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਰਦ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Bhalinder Randhawa
Bhalinder
Posts: 10
Gender: Male
Joined: 02/Nov/2016
Location: Amritsar
View All Topics by Bhalinder
View All Posts by Bhalinder
 
ਦਰਦ
ਸੂਰਤ ਤੇ ਨਈ ਉਹਦੇ ਦਿਲ ਤੇ ਸੀ ਮਰਿਆ
ਵੈਰੀ ਵੀ ਨਈ ਕਰਦਾ ਜੋ ਉਹਨੇ ਕਰਿਆ

ਉਹਦੇ ਜਾਣ ਪਿੱਛੋ ਮੈਂ ਬੇਚੈਨ ਹੋਗਿਆ
ਬਿਨ ਪਾਣੀ ਤੋ ਸੁੱਕਦਾ ਜਿਵੇਂ ਬੂਟਾ ਹਰਿਆ

ਹੋਰ ਹੀ ਹਵਵਾਂ ਵਿੱਚ ਉੱਡਦੀ ਰਹੀ
ਇੱਕ ਨਾਲ ਲਾਕੇ ਉਹਦਾ ਨਈ ਸੀ ਸਰਿਆ

ਗੱਲ ਇੱਕ ਉਹਨੂੰ ਸਮਝਾਉਣੀ ਲੋਚਦਾ
ਦੋ ਬੇੜੀਆਂ ਚ ਪੈਰ ਪਾਕੇ ਕੌਣ ਤਰਿਆ

ਸੁਣਿਆ ਏ ਉਹਦੇ ਨਾਲ ਖੁਸ਼ ਰਹਿੰਦੀ ਏ
ਝੂਠੇ ਲਾਰਿਆਂ ਦੇ ਵਿਚ ਜਿੰਨੇ ਉਹਨੂੰ ਧਰਿਆ

ਅੱਖਾ ਨਮ ਹੋ ਜਾਣ ਜਦ ਲਿਖਾਂ ਉਹਦੇ ਬਾਰੇ
ਹੰਂਝੂਆਂ ਦਾ ਜਿਵੇਂ ਕੋਈ ਵਹਿੰਦਾ ਦਰਿਆ
ਭਲਿੰਦਰ ਰੰਧਾਵਾ
07 Nov 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

wadhiya likh lainde ho veer,..............good

13 Nov 2016

Reply