ਦਰਦ ਵੀ ਉਹ ਤੇ ਦਵਾ ਵੀ ਉਹੀ ਹੈ
ਕੋਲ ਹੈ ਮੇਰੇ ਜੋ ਜੁਦਾ ਵੀ ਉਹੀ ਹੈ
ਕਰੇ ਕੋਈ ਦੁਆ ਯਾ ਖੁਦਾ ਦੱਸ ਕਿਥੇ
ਖੁਦਾ ਕਸਮ ਮੇਰਾ ਤਾਂ ਖੁਦਾ ਵੀ ਉਹੀ ਹੈ
ਨਾਇਬ ^
Bahut khoob 22 g...
badi der baad haazri lagwaayi ae tusin par vadhiya lagwaayi ae...