|
 |
 |
 |
|
|
Home > Communities > Punjabi Poetry > Forum > messages |
|
|
|
|
|
ਹਨੇਰਾ ਹੀ ਹਨੇਰਾ |
ਨਾ ਚਾਹੁੰਦੇ ਹੋਏ ਵੀ, ਮੈਂ ਉਸ ਰਾਹੇ ਤੁਰਿਆ ਜਾ ਰਿਹਾ ਹਾਂ ਨਿਰਾ ਹਨੇਰਾ ਹੀ ਹਨੇਰਾ, ਪਰ ਮੈਂ ਤਾਂ ਮੁਸਕਰਾ ਰਿਹਾ ਹਾਂ। ਕੁੱਝ ਚੰਗੇ ਬੀਜ ਵੀ ਉੱਗੇ ਸੀ, ਪਰ ਮਾਇਆ ਕਰਕੇ ਮਰ ਗਏ। ਮੈਨੂੰ ਚੇਤਾਵਨੀ ਦਿਆਂ ਕਰਦੇ ਸੀ, ਪਰ ਵਕਤ ਗੁਜ਼ਰਿਆ ਸਭ ਸੜ ਗਏ। ਮੈਂ ਉਨ੍ਹਾਂ ਦੀ ਦਿੱਤੀ ਚੇਤਾਵਨੀ, ਹੁਣ ਯਾਦ ਕਰ ਰਿਹਾ ਹਾਂ। ਬਚਾ ਲੋ ਇਸ ਮਾਇਆ ਤੋਂ, ਰੱਬਾ ਅਰਦਾਸ ਕਰ ਰਿਹਾ ਹਾਂ। ਨਾ ਚਾਹੁੰਦੇ ਹੋਏ ਵੀ, ਮੈਂ ਉਸ ਰਾਹੇ ਤੁਰਿਆ ਜਾ ਰਿਹਾ ਹਾਂ ਨਿਰਾ ਹਨੇਰਾ ਹੀ ਹਨੇਰਾ, ਪਰ ਮੈਂ ਤਾਂ ਮੁਸਕਰਾ ਰਿਹਾ ਹਾਂ।
|
|
10 Sep 2018
|
|
|
|
welcome back after such a long time sukhbir saab g
khusi hoyi aap g de dubara darshan kar ke,..
"Hanera hi Hanera"...............waah
ਬਹੁਤ ਹੀ ਗਹਿਰਾਈ ਹੈ ਇਸ ਕਵਿਤਾ ਵਿਚ ,..........ਇਕ ਚਿੰਤਨ ਦਾ ਇਹਸਾਸ ਜਿਸ ਨੂੰ ਸਮਝ ਪਾਉਣਾ ਆਮ ਸੋਚ ਵਾਲੇ ਇਨਸਾਨ ਲਈ ਬਹੁਤ ਹੀ ਮੁਸ਼ਕਿਲ ਦੀ ਗੱਲ੍ਹ ਹੈ ,.............ਮੈਂ ਪੰਜ - ਸੱਤ ਵਾਰ ਇਸ ਨੂੰ ਪੜ੍ਹਿਆ ਫੇਰ ਜਾ ਕੇ ਇਸ ਕਵਿਤਾ ਦੇ ਅਰਥ ਨੂੰ ਕੁਝ ਹੱਦ ਤੱਕ ਸਮਝ ਪਾਇਆ ਹਾਂ ,..........
ਇਹ ਵੀ ਸੱਚ ਆ ਮੈਂ ਜਿਓਂ - ਜਿਓਂ ਇਸ ਕਵਿਤਾ ਨੂੰ ਅੱਗੇ ਹੋਰ ਬਾਰ ਬਾਰ ਪੜ੍ਹਾਂਗਾ ਤਾਂ ਇਸਦੇ ਸੰਪੂਰਨ ਅਰਥ ਤੱਕ ਜਰੂਰ ਪਹੁੰਚ ਜਾਵਾਂਗਾ .......... ...ਤਾਂਹੀ ਤਾਂ ਕਹਿ ਰਿਹਾ ਹਾਂ ਬਹੁਤ ਹੀ ਗਹਿਰਾਈ ਭਰਭੂਰ ਕਵਿਤਾ ਦਾ ਨਿਰਮਾਣ ਕੀਤਾ ਹੈ ਆਪ ਜੀ ਦੀ ਕਲਮ ਅਤੇ ਮਹਾਨ ਲੇਖਕ ਵਾਲੀ ਸੋਚ ਨੇ ,.............ਜੀਓ ਵੀਰ ,...........ਦੁਆਵਾੰ
Sukhpal**
|
|
13 Sep 2018
|
|
|
|
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੋ ਹਰ ਵਾਰ ਹਰ ਰਚਨਾ ਤੇ ਆਪਣੇ ਕੀਮਤੀ ਸੁਝਾਹ ਦਸਦੇ ਹੋ....
ਧੰਨਵਾਦ ਜੀ.......
|
|
13 Sep 2018
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|