Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁੜੀਆ ਵਿੱਚ ਜਦੋ ਤਕ ਹੈ ਕੁੜੀ ਹੋਣ ਦਾ ਡਰ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਕੁੜੀਆ ਵਿੱਚ ਜਦੋ ਤਕ ਹੈ ਕੁੜੀ ਹੋਣ ਦਾ ਡਰ

ਕੁੜੀਆ ਵਿੱਚ ਜਦੋ ਤਕ ਹੈ ਕੁੜੀ ਹੋਣ ਦਾ ਡਰ
ਇਹ ਸਮਾਜ ਰਹੇਗਾ ਮਰਦਾ ਦਾ ਘਰ
ਅਜਾਦੀ ਚਾਹੀਦੀ ਹੈ ਤਾ ਬਦਲੋ ਸੋਚ ਨੂੰ
ਚਲਾਉਣਾ ਪੈਣਾ ਇਸ ਜੁਬਾਨ ਖਾਮੋਸ਼ ਨੂੰ
ਮੁਕਾਬਲਾ ਕਰੂੰਗੀ ਕਿਵੇ ,ਸੋਚ ਹੋਈ ਨਾ ਨਾਮੋਸ਼ ਤੂੰ
ਮੰਨ ਲਈ ਕੁੱਝ ਕੁ  ਸਭਿਆਚਾਰ ਦੇ ਅਸੂਲਾ ਨੂੰ
ਨਾ ਵਿਚਾਰਿਆ ਤਾਂ ਕਟਾਉਂਦੀ ਰਹੀ ਆਪਣੇ ਪਰ
ਕੁੜੀਆ ਵਿੱਚ ਜਦੋ ਤਕ ਹੈ ਕੁੜੀ ਹੋਣ ਦਾ ਡਰ
ਇਹ ਸਮਾਜ ਰਹੇਗਾ ਮਰਦਾ ਦਾ ਘਰ
ਲੋਕਾ ਦੇ ਵਿਚ ਆਉਦੇ ਦੋ ਹੀ ਸਰੀਰ ਨੇ
ਇੱਕ ਮਰਦ ਦੂਜੀ ਔਰਤ ਦੋ ਵੱਖੋ ਵੱਖਰੇ ਤੀਰ ਨੇ
ਇਹਨਾ ਦੋਹਾ ਦੇ ਬੋਲ ਬਸ ਪੈਣੇ ਚੀਰਨੇ
ਦੇਖੀ ਨਾ ਉਹਦੇ ਵਲ ਆਜਾਦੀ ਤੇਰੀ ਤੇ ਪਾ ਰਿਹਾ ਜਿਹੜਾ ਕੀਰਨੇ
ਫਿਰ ਹੋਊ ਕੁੜੀਏ ਤੇਰੀ ਮੰਜਿਲ ਸਰ
ਕੁੜੀਆ ਵਿੱਚ ਜਦੋ ਤਕ ਹੈ ਕੁੜੀ ਹੋਣ ਦਾ ਡਰ
ਇਹ ਸਮਾਜ ਰਹੇਗਾ ਮਰਦਾ ਦਾ ਘਰ
ਕੁੜੀਆ ਵਿੱਚ ਜਦੋ ਤਕ ਹੈ ਕੁੜੀ ਹੋਣ ਦਾ ਡਰ
ਇਹ ਸਮਾਜ ਰਹੇਗਾ ਮਰਦਾ ਦਾ ਘਰ
ਗੱਲ ਕਰਨੀ ਪਈ ਲੱਗ ਰਹੀਆ ਸੀ ਤੋਹਮਤਾ
ਨਾਰੀ ਤੇ ਲਿਖ ਪਾਉਣੀਆ ਚਾਹੁੰਦੇ ਨੀ ਸ਼ੋਹਰਤਾ
ਸਟੇਜਾ ਤੇ ਤਖਤਾ ਤੇ ਖੜ ਬੋਲਣਾ ਸਾਡੀਆ ਨੀ ਸੇਹਮਤਾ
 ਕੁੜੀਆ ਨੂੰ  ਸੇਧ  ਦੇਣ ਲਈ ਅਰਸ਼ ਨੇ  ਨੀਹ ਪੱਥਰ ਦਿੱਤਾ ਧਰ
ਕੁੜੀਆ ਵਿੱਚ ਜਦੋ ਤਕ ਹੈ ਕੁੜੀ ਹੋਣ ਦਾ ਡਰ
ਇਹ ਸਮਾਜ ਰਹੇਗਾ ਮਰਦਾ ਦਾ ਘਰ

18 Dec 2010

Pawandeep kaur Sidhu
Pawandeep kaur
Posts: 105
Gender: Female
Joined: 25/Nov/2010
Location: toronto
View All Topics by Pawandeep kaur
View All Posts by Pawandeep kaur
 

kamal a teri soch.....gud one.....

18 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

bahut bahut meharbani g

18 Dec 2010

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

bhut wadiya

18 Dec 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 

ਬਹੁਤ ਹੀ ਕਮਾਲ ਲਿਖਿਐ ੨੨ ਜੀ.........

18 Dec 2010

vicky midha
vicky
Posts: 75
Gender: Male
Joined: 02/Oct/2010
Location: Fazilka
View All Topics by vicky
View All Posts by vicky
 

verry nic ji..

18 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks to all my freinds

18 Dec 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Vadhia likhiya hai Arash...tfs & keep it up

18 Dec 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
bahut hi sohna likheya...keep up the good work
18 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

meharbani freinds

19 Dec 2010

Showing page 1 of 2 << Prev     1  2  Next >>   Last >> 
Reply