|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਯਾਰੀ ਵਿਚ ਨਫਾ ਨੁਕਸਾਨ ਨਹਿਓ ਵੇਖੀ ਦਾ |
|
ਯਾਰੀ ਵਿਚ ਨਫਾ ਨੁਕਸਾਨ ਨਹਿਓ ਵੇਖੀ ਦਾ , ਦਿਲ ਮਿਲ ਜਾਵੇ ਫੇਰ ਹਾਣ ਨਹਿਓ ਵੇਖੀ ਦਾ , ਦਿਲ ਹੋਵੇ ਸੋਹਣਾ ਨਾਲੇ ਸਾਫ ਸੁਥਰਾ , ਫੇਰ ਕੱਚਾ ਪੱਕਾ ਯਾਰ ਦਾ ਮਕਾਨ ਨਹਿਓ ਵੇਖੀ ਦਾ , ਸੋਹਣੀ ਵਾਗੂੰ ਇਸ਼ਕ ਝਨਾ ਜੇ ਤਰਨਾ , ਫੇਰ ਠੋਰ -੨ ਮਿੱਟੀ ਦਾ ਸਮਾਨ ਨਹਿਓ ਵੇਖੀ ਦਾ....
|
|
01 May 2012
|
|
|
|
|
ਵੀਰ ਕਮਾਲ ਕਰਤੀ ਜੀਓ ....tfs
|
|
01 May 2012
|
|
|
|
|
sachi gall khi a veer g.. yaari lao tan koi naffa nuksan na socho... very nice g .. tfs...
|
|
01 May 2012
|
|
|
|
|
|
|
|
|
|
|
ਵੱਡਾ ਘੁਮੰਡੀ ਜਿਹਾ ਜਵਾਬ ਦਿੱਤਾ ਬਾਈ ਜੀ ਤੁਸੀਂ......
|
|
07 May 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|