|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਦੱਸ ਕੀ ਕਰੀਏ। |
ਦਿਨ ਲੰਘਦਾ ਏ ਵਿਚ ਸੋਚਾਂ ਦੇ, ਦੱਸ ਕੀ ਕਰੀਏ। ਹੁਣ ਰਹਿ ਨੀ ਹੁੰਦਾ ਬਿਨ ਤੇਰੇ, ਦੱਸ ਕੀ ਕਰੀਏ। ਬਿਨ ਤੇਰੇ ਹੁਣ ਯਾਦਾਂ ਵਿਚ ਸਾਡੀ ਹਰ ਰਾਤ ਲੰਘੇ, ਹੁਣ ਮਰਨ ਕਿਨਾਰੇ ਬੈਠੇ ਹਾਂ, ਦੱਸ ਕੀ ਕਰੀਏ। ਮਿਲਣੇ ਬੜਾ ਹੈ ਦਿਲ ਕਰਦਾ, ਮਿਲ ਨਾ ਪਾਵਾਂ, ਹੁਣ ਕਿਸ ਦੇ ਤਰਲੇ ਕੱਢਾਂ , ਦੱਸ ਕੀ ਕਰੀਏ। ਸ਼ੁਦਾਈ ਜਿਹਾ ਮੈਂ ਹੋ ਗਿਆ, ਹੁਣ ਸੁੱਧ-ਬੁੱਧ ਨਹੀਂ, ਹੁਣ ਬਿਨ ਤੇਰੇ ਮਰ ਚੱਲੇ, ਦੱਸ ਕੀ ਕਰੀਏ।
|
|
08 May 2013
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|