Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧੀ ਦੀ ਪੁਕਾਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਧੀ ਦੀ ਪੁਕਾਰ

 

ਮੈਨੂੰ ਨਾ ਮਾਰੋ ਤੁਸੀ,

ਮੈ ਵੀ ਜਿਊਣਾ ਚਾਹੁੰਦੀ ਹਾਂ ।

ਇਸ ਸੋਹਣੇ ਸੰਸਾਰ ਨੂੰ,

ਮੈ ਵੀ ਤੱਕਣਾ ਚਾਹੁੰਦੀ ਹਾਂ ।

ਬਚਪਨ ਚ ਮੈ ਤੁਹਾਨੂੰ,

ਕਦੀ ਵੀ ਤੰਗ ਨਹੀਂ ਕਰਾਂਗੀ ।

ਤੁਹਾਨੂੰ ਕਦੀ ਵੀ, ਕਿਸੀ ਚੀਜ ਲਈ,

ਕੋਈ ਮੈਂ ਮੰਗ ਨਹੀਂ ਕਰਾਂਗੀ ।

ਤੁਹਾਡੇ ਬੁਢਾਪੇ ਦਾ ਸ਼ਹਾਰਾ ਬਣਾਂਗੀ,

ਤੁਹਾਡੀ ਰੱਜ ਕੇ ਸੇਵਾ ਕਰਾਂਗੀ ।

ਮਾਂ ਪੁੱਤ ਦੇ ਲਾਲਚ ਵਿਚ

ਫਸ ਕੇ, ਕਿਉਂ ਪਾਪ ਕਮਾਉਂਣੀ ਆ ।

ਮੈਨੂੰ ਨਾ ਮਾਰੋ ਤੁਸੀ,

ਮੈ ਵੀ ਜਿਊਣਾ ਚਾਹੁੰਦੀ ਹਾਂ ।

ਇਸ ਸੋਹਣੇ ਸੰਸਾਰ ਨੂੰ,

ਮੈ ਵੀ ਤੱਕਣਾ ਚਾਹੁੰਦੀ ਹਾਂ ।

ਮਾਤਾ ਪਿਤਾ ਜੀ, ਤੁਹਾਨੂੰ ਵੀ,

ਕਿਸੀ ਇਸਤਰੀ ਨੇ ਹੀ ਜਨਮ ਦਿੱਤਾ ਸੀ ।

ਅਗਰ ਉਹ ਨਾ ਆਉਂਦੀ, ਸੰਸਾਰ ਵਿਚ,

 ਤਾਂ ਤੁਹਾਨੂੰ ਕੀਨੇ ਜਨਮ ਦੇਣਾ ਸੀ ।

ਇਕ ਇਸਤਰੀ ਕਰਕੇ ਹੀ 

ਸੰਸਾਰ ਦੀ ਕਾਰ ਚਲਦੀ ਆ ।

ਮੈਨੂੰ ਨਾ ਮਾਰੋ ਤੁਸੀ,

ਮੈ ਵੀ ਜਿਊਣਾ ਚਾਹੁੰਦੀ ਹਾਂ ।

ਇਸ ਸੋਹਣੇ ਸੰਸਾਰ ਨੂੰ,

ਮੈ ਵੀ ਤੱਕਣਾ ਚਾਹੁੰਦੀ ਹਾਂ ।

06 Dec 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

good veer....................

07 Dec 2016

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Thanks ji

07 Dec 2016

Reply