Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ਰਾਪ ਤੋ ਘਟ ਨੀ ….. :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਸ਼ਰਾਪ ਤੋ ਘਟ ਨੀ …..

ਵਿਚ ਸਿਆਲ ਚ ਮਝ ਸੁਕਜੇ ਦੁਧ 

ਸਕੇ ਭਾਰਾਵਾ ਦਾ ਤੀਜੇ ਦਿਨ ਯੁਧ

ਸ਼ਰਾਪ ਤੋ ਘਟ ਨੀ ….. 

 

ਅਮਲੀ ਦੀ ਬਿਨਾ ਫੀਮ ਤੋ ਡਬੀ 

ਜਟ ਦੀ ਪੈਲੀ ਨਵੇ ਪ੍ਰੋਜਕ੍ਟ ਨੇ ਦਬੀ

ਸ਼ਰਾਪ ਤੋ ਘਟ ਨੀ …..

 

ਕਦੂ ਟੈਮ ਮੋਟਰ ਤੇ ਬਿਜਲੀ ਦਾ ਕਟ 

ਕਬਡੀ ਪਲੇਅਰ ਦਾ ਖੇਡਦੇ ਦਾ ਟੁਟਿਆ ਪਟ 

ਸ਼ਰਾਪ ਤੋ ਘਟ ਨੀ …..

 

ਜਵਾਕਾ ਲਈ ਪਿਓ ਦਾ ਵਿਆਹ ਦੂਜਾ 

ਬਸ ਦੇ ਸਫਰ ਚ ਲਗੀ ਮਿਸ ਪੂਜਾ 

ਸ਼ਰਾਪ ਤੋ ਘਟ ਨੀ …..

 

ਉਤੇ ਬੇਠੇ ਤੋ ਸੁਹਾਗੇ ਦਾ ਟੁਟਜੇ ਸੰਗਲ 

ਜੇ ਚੜੇ ਪਾਣੀ ਟੁਟਜੇ ਬੰਨ ਨੰਗਲ 

ਸ਼ਰਾਪ ਤੋ ਘਟ ਨੀ …..

 

ਕੁਤਾ ਖਾਜੇ ਜਵਾਕ ਦੀ ਟੋਫੀ 

ਪੀਤੀ ਆਲੇ ਨੂ ਗਾਲ ਕਡਜੇ ਸੋਫੀ 

ਸ਼ਰਾਪ ਤੋ ਘਟ ਨੀ …..

 

ਸਾਂਝੀ ਕੰਧ ਚ ਕੀਤੀ ਹੋਈ ਮੋਰੀ 

ਬੇਅੰਤ’ ਲਿਖਤ ਦੀ ਹੋ ਜਾਵੇ ਚੋਰੀ 

ਸ਼ਰਾਪ ਤੋ ਘਟ ਨੀ …..

ਸ਼ਰਾਪ ਤੋ ਘਟ ਨੀ …..

21 Nov 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

wahhh bai...swaad leyata....kaimm likheya..

 

jionde vassde raho..

21 Nov 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

ਐਨਾ ਵਧੀਆ ਲਿਖਣਾ ਕਿਸੇ ਵਰਦਾਨ ਤੋਂ ਘਟ ਨੀ..

21 Nov 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਬੇਅੰਤ ਬਾਈ ਆਪਣੇ ਆਪ ਚ ਲੋਕ ਤਥ ਪੇਸ਼ ਕੀਤਾ ਪਿਆ 
ਨਹੀ ਰੀਸ੍ਸਾਂ ਜਨਾਬ ਦੀਆਂ 
ਧਨਵਾਦ 

ਬੇਅੰਤ ਬਾਈ ਆਪਣੇ ਆਪ ਚ ਲੋਕ ਤਥ ਪੇਸ਼ ਕੀਤਾ ਪਿਆ 

ਨਹੀ ਰੀਸ੍ਸਾਂ ਜਨਾਬ ਦੀਆਂ 

ਧਨਵਾਦ 

 

22 Nov 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

wah beant veer.....swaad aa gaya bai ji....likhde raho

22 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

padhan vich eho jihi rachna nu deri....

comment vich ho jave koi hera pheri...

sharap ton ghat ni ...

sharap ton ghat ni ...

 


very nice veer g...


22 Nov 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 

apna smay den lai mehrbani dosto ........

23 Nov 2011

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਰਚਨਾ ਬਹੁਤ ਵਧੀਆ ਲੱਗੀ ਮੋਗੇ ਆਲਿਆ

17 Dec 2011

Reply