Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੌਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਮੌਤ

 

ਮਰਨ ਤੋਂ ਬਾਅਦ ਰੱਬ ਨੂੰ

ਕਿ ਮੂੰਹ ਦਿਖਾਇਗਾ ਤੂੰ ।

ਕਿੰਝ ਪਾਪ ਛੁਪਾਏਗਾ

 ਕਿੰਝ ਫਤਿਹ ਬੁਲਾਏਗਾ ਤੂੰ ।

ਕਿਹੜੇ ਬਹਾਨੇ ਬਣਾਏਗਾ

ਕਿਹੜੀਆਂ ਚਤੁਰਾਈਆਂ ਦਿਖਾਏਗਾ ਤੂੰ ।

ਸੱਚ ਕਵਾ ਤਦ ਬਹੁਤ ਰੋਏਗਾ

ਤਦ ਬਹੁਤ ਪਛੁਤਾਏਗਾ ਤੂੰ ।

ਤਦ ਬਹੁਤ ਦੇਰ ਹੋ ਜਾਏਗੀ

ਜਮਾਂ ਦੀ ਮਾਰ ਖਾਏਗਾ ਤੂੰ ।

ਬਹੁਤ ਸਜਾਵਾਂ ਮਿਲਣਗੀਆਂ

ਨਾਮ ਤੋਂ ਬਿਨਾ ਪਛੁਤਾਏਗਾ ਤੂੰ ।

ਤੇਰਾ ਦੁੱਖ ਤਦ ਕਿਸੇ ਨੇ ਨੀ ਵੰਡਣਾ

ਕਲਾ ਹੀ ਸਜ਼ਾਵਾਂ ਭੁਗ਼ਤਾਂਏਗਾ ਤੂੰ ।

ਨਾਮ ਤੋਂ ਬਿਨਾ ਪਛੁਤਾਏਗਾ

ਪਛੁਤਾਂਦਾ ਹੀ ਰਹਿ ਜਾਏਗਾ ਤੂੰ ।

07 Dec 2016

Reply