Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੌਤ ਜੀਤ ਲਏਗੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਮੌਤ ਜੀਤ ਲਏਗੀ

 

 

 

ਨਾ ਬਚਪਨ ਸਦਾ ਰਿਹਾ,

ਨਾ ਜੁਆਨੀ ਸਦਾ ਰਹੇਗੀ।

 

ਨਾ ਬੁਢੇਪਾ ਸਦਾ ਰਹਿਣਾ,

ਇੱਕ ਦਿਨ ਮੌਤ ਜਿੱਤ ਲਏਗੀ।

 

ਜਦੋਂ ਜਮ ਆ ਕੇ ਲੈ ਜਾਉਣਗੇ,

ਕਰਮਾਂ ਦਾ ਇਨਸਾਫ਼ ਕਰਨਗੇ।

 

ਕੀ ਖੱਟ ਕੇ ਤੁਸੀਂ ਆਏ ਹੋ,

ਤਾਂ ਇਹ ਜਿੰਦ ਕੀ ਕਹੇਗੀ। 

11 Oct 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ਜੀ ਵਾਹ ,........kabile tareef ,.........picturization plus punjabi,....bohat hi khoob,.......brilliant piece of work and the poetry is superb to read,.........jeo veer

29 Nov 2017

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

ਤੁਹਾਡਾ ਬਹੁਤ ਬਹੁਤ ਧੰਨਵਾਦ Veerji

29 Nov 2017

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਬੀਰ ਬਾਈ ਇਸਨੂੰ ਕਹਿੰਦੇ ਨੇ ਬ੍ਰੀਫ ਐਂਡ ਬਿਊਟੀਫੁੱਲ |
ਬਹੁਤ ਛੋਟੀ ਜਿਹੀ ਕਿਰਤ ਬਹੁਤ ਵੱਡੇ ਸੱਚ ਨੂੰ ਸਹਿਜ ਨਾਲ ਦੱਸਦੀ ਹੋਈ |
ਜਿਉਂਦੇ ਵੱਸਦੇ ਰਹੋ | ਇਸਤਰਾਂ ਈ ਸੋਹਣਾ ਸੋਹਣਾ ਲਿਖਦੇ ਰਹੋ | 
ਨੋਟ: ਲਿਖ ਕੇ ਪੋਸਟ ਕਰਨ ਤੋਂ ਪਹਿਲਾਂ, ਕਿਰਤ ਨੂੰ ਦੋ ਤਿੰਨ ਵਾਰ ਪੜ੍ਹੋ ਜ਼ਰੂਰ, ਤਾਂ ਜੋ ਗਲਤੀਆਂ ਪਤਾ ਲੱਗਣ ਤੇ ਠੀਕ ਕੀਤੀਆਂ ਜਾ ਸਕਣ | 

ਸੁਖਬੀਰ ਬਾਈ ਇਸਨੂੰ ਕਹਿੰਦੇ ਨੇ ਬ੍ਰੀਫ ਐਂਡ ਬਿਊਟੀਫੁੱਲ |


ਬਹੁਤ ਛੋਟੀ ਜਿਹੀ ਕਿਰਤ ਬਹੁਤ ਵੱਡੇ ਸੱਚ ਨੂੰ ਸਹਿਜ ਨਾਲ ਦੱਸਦੀ ਹੋਈ |


ਜਿਉਂਦੇ ਵੱਸਦੇ ਰਹੋ | ਇਸਤਰਾਂ ਈ ਸੋਹਣਾ ਸੋਹਣਾ ਲਿਖਦੇ ਰਹੋ | 



ਨੋਟ: ਲਿਖ ਕੇ ਪੋਸਟ ਕਰਨ ਤੋਂ ਪਹਿਲਾਂ, ਕਿਰਤ ਨੂੰ ਦੋ ਤਿੰਨ ਵਾਰ ਪੜ੍ਹੋ ਜ਼ਰੂਰ, ਤਾਂ ਜੋ ਗਲਤੀਆਂ ਪਤਾ ਲੱਗਣ ਤੇ ਠੀਕ ਕੀਤੀਆਂ ਜਾ ਸਕਣ | 

 

01 Dec 2017

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

ਤੁਹਾਡਾ ਬਹੁਤ ਬਹੁਤ ਧੰਨਵਾਦ ਜੀ । ਅੱਗੇ ਤੋਂ ਧਿਆਨ ਰੱਖਾਂਗਾ ਜੀ ।

01 Dec 2017

Reply