Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਸੁਪਨਿਆਂ ਦੀ ਮੌਤ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
deep dhaliwal
deep
Posts: 20
Gender: Female
Joined: 01/Mar/2010
Location: sngr
View All Topics by deep
View All Posts by deep
 
ਮੇਰੇ ਸੁਪਨਿਆਂ ਦੀ ਮੌਤ

ਜਿੰਦਗੀ ਦੀ ਜ੍ੜ੍ਹ ਕੁ੍ਝ ਐਵੇਂ ਹਿੱਲੀ.....
ਕਿ ਸਾਰੇ ਸੁਪਨਿਆਂ ਵਿਚ ਹਲਚਲ ਹੋ ਗਈ।
ਸਾਰੇ ਰਾਹਾਂ ਵਿੱਚ ਹਨੇਰ ਛਾ ਗਿਆ
ਇੰਝ ਲਗਾ ਕਿ ਜਿਵੇਂ ਸੁਪਨਿਆਂ ਦੀ ਮੌਤ ਹੋ ਗਈ।
ਚੰਨ ਤਾਰਿਆਂ ਦੀ ਨਿੱਘੀ  ਚਾਨਣੀ ਦਾ ਆਸਰਾ ਹੀ ਬਹੁਤ ਸੀ......
ਅੱਜ ਲੱਗਾ ਕਿ ਇਹਨਾਂ ਤਰਿਆਂ ਦੀ ਲੋਹ ਵੀ ਦੂਰ ਹੋ ਗਈ।
ਕੱਲ੍ਹ ਰੂਹ ਇਕ ਐਸੇ ਸੰਸਾਰ ਵਿੱਚ ਚਲੀ ਗਈ,
ਸੋਚਿਆ ਕਿ ਨਵੇਂ ਅਹਿਸਾਸ ਦੀ ਨਿੱਘੀ ਸ਼ੁਰੂਆਤ ਹੋ ਗਈ।
ਪਰ ਫਿਰ ਵੀ ਇੰਝ ਕਿਉ ਲੱਗਿਆ ਕਿ ਮੇਰੇ ਸੁਪਨਿਆਂ ਦੀ ਮੌਤ ਹੋ ਗਈ।
ਦੁਨੀਆਂ ਦੇ ਮੋਹ ਵਿੱਚ ਐਨੀ ਭਿੱਝ ਗਈ ਇਹ ਰੂਹ,
ਅੰਤ ਨੂ ਇਹ ਰੂਹ ਦੁਨੀਆਂ ਦੇ ਹੱਥੋਂ ਹੀ ਕਤਲ ਹੋ ਗਈ
ਦਿਲ ਤੇ ਜਿਸਮ ਦਾ ਰਿਸ਼ਤਾ ਹਰ ਕੋਈ ਬਣਾਈ ਫਿਰਦਾ,
ਪਰ ਰੂਹ ਦੇ ਰਿਸ਼ਤਿਆਂ ਦੀ ਤਾਂ ਕਹਾਣੀ ਹੀ ਖਤਮ ਹੋ ਗਈ।
ਫਿਰ ਇੱਕ ਖਿਆਲ ਮਨ ਦੇ ਦਰਵਾਜੇ ਤੇ ਆ ਬਹੁੜਿਆ,
ਇਹ ਦੇਖ ਕੇ ਲੱਗਾ ਮੇਰੇ ਤਾਂ ਸੁਪਨਿਆਂ ਦੀ ਦੁਨੀਆਂ ਹੀ ਸਿਤਮ ਹੋ ਗਈ।
ਇਹਨਾਂ ਉਲਝਣਾਂ ਭਰੇ ਰਾਂਹਾਂ ਤੇ ਕੋਈ ਨਾਂ ਖੜ੍ਹਾ ਨਾਲ ਮੇਰੇ,
ਦੇਖਦੇ ਦੇਖਦੇ ਅੱਖਾਂ ਭਰ ਗਈਆਂ,
ਇੰਝ ਲਗਾ ਕਿ ਜਿਵੇਂ ਅੱਖਾਂ ਦੀ ਜੋਤ ਬੁਝ ਗਈ,
ਇੰਝ ਹੌਲੀ ਹੌਲੀ ਮੇਰੇ ਸੁਪਨਿਆਂ ਦੀ ਮੌਤ ਹੋ ਗਈ।
ਇੰਝ ਹੌਲੀ ਹੌਲੀ ਮੇਰੇ ਸੁਪਨਿਆਂ ਦੀ ਮੌਤ ਹੋ ਗਈ।

05 Jan 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਸੁਪਨਿਆਂ ਦੀ ਦੌੜ ਚ  ਸੁਪਨਿਆਂ ਚੋਂ ਮਿਲਿਆ ਦਰਦ ਸੁਪਨਿਆਂ ਦੇ ਨਾਂ ਪੂਰੇ ਹੋਣ ਤੇ ਬਣਦਾ ਹੈ ਸੁਪਨਿਆਂ ਦੀ ਥੋੜੇ ਜਾਂ ਕਾਫੀ ਸਮੇਂ ਦੀ ਮੌਤ ਦਾ ਕਾਰਣ, ਇਹ ਸੁਪਨੇ ਜੋ ਫੇਰ ਜਿੰਦਾ ਹੁੰਦੇ ਨੇ ਕਦੇ ਨਾ ਕਦੇ ਤਾਂ !!!

ਬੱਸ ਇੱਕ ਸੁਪਨਾ ਹੀ ਕਾਫੀ ਹੈ ਪੂਰੀ ਜਿੰਦਗੀ ਜੀਣ ਲਈ .

05 Jan 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਵਧੀਆ ਆ..."ਤੇ ਗੁਰਦੀਪ ਦਾ ਕੁਮੇੰਟ  ਵੀ ਸਲਾਹੁਣਯੋਗ ਹੈ

06 Jan 2012

deep dhaliwal
deep
Posts: 20
Gender: Female
Joined: 01/Mar/2010
Location: sngr
View All Topics by deep
View All Posts by deep
 

hanji bilkul sahi keha ohna da comment v salahun jog hai

07 Jan 2012

Reply