Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 
*ਮੇਰੇ ਪੁਰਜੇ-ਪੁਰਜੇ ਹੋਗੇ ਨੇ ,,,ਤੈਨੂੰ ਖਬਰਾਂ ਕਦੇ ਨਾ ਹੋਈਆਂ *.......

*ਮੇਰੇ ਪੁਰਜੇ-ਪੁਰਜੇ ਹੋਗੇ ਨੇ ,,,ਤੈਨੂੰ ਖਬਰਾਂ ਕਦੇ ਨਾ ਹੋਈਆਂ *.......

 

*ਉਹ ਧੁਰ ਮੇਰੇ ਅੰਦਰ ਸਮਾ ਚੁੱਕਿਆ ,,,,ਸਾਡੀ ਫੇਰ ਵੀ ਕਦਰਾਂ ਨਾ ਹੋਈਆਂ*.......

 

*ਜੇ ਮੈਂ ਆਪਣੇ ਆਪ ਨੂੰ ਪਛਾਣ ਲਵਾਂ ,,, ਇਹ ਸਦਰਾਂ ਪੂਰੀ ਕਦੇ ਨਾ ਹੋਈਆਂ* ......

 

*ਜੇ ਬੰਦੇ ਦਾ ਖੋਫ਼ ਮੁੱਕ ਚੁੱਕੇ ,,, ਤਾਂ ਹੀ ਮੌਤ ਤੋਂ ਹਾਰਾਂ ਨਾ ਹੋਈਆਂ* .....

 

*ਸਾਰੇ ਝੱਗੇ ਮੇਰੇ ਹੁਣ ਫੱਟ ਗੇ ਨੇ ,,, ਇਹ ਰੀਝਾਂ ਯਾਰੋੰ ਲੀਰਾਂ ਹੋਈਆਂ *......

 

*ਦਿਓਰ ਨੇ ਅਖ ਜਦੋਂ ਮਾੜੀ ਰਖੀ ,,, ਤਾਂ ਹੀ ਭਾਭੀ ਦੇ ਸਿਰ ਹੁਣ ਚੀਰਾਂ ਹੋਈਆਂ *.........

 

*ਦੁਖ ਵਾਲਾ ਮੇਲਾ ਉਦੋਂ ਮੁੱਕਦਾ ,,,, ਜਦੋਂ ਮੁਲਾਕਾਤਾਂ *ਮਲਕ-ਮੀਰਾਂ* ਨਾਲ ਹੋਈਆਂ *.......

 

*ਹਮੇਲਾ ਉਹਦੇ ਏਨਾ ਫੱਬਦਾ ,,,,*ਸੂਟ-ਪੰਜਾਬੀ* ਨਾਲ *ਲਾਲ-ਬੰਬੀਰਾਂ* ਹੋਈਆਂ* .........

 

 *ਕੌੜੀਆਂ-ਫਿੱਕੀਆਂ ਬਾਤਾਂ ਉਸਦੀ ,,,,ਮੇਰੇ ਦਿਲ ਤੇ ਯਾਰੋੰ ਸੂਲ-ਸੀਰਾਂ ਹੋਈਆਂ *......

 

*ਨਮਾਜ ਪੜਾਉਣ ਵਾਲਾ ਬੰਦਾ ਰੱਬੀ ਨਾਮ ਸਖਾਵੇ ,,,, ਉਹਦੀ ਵਿਚ ਚੂੜੇਲਾਂ ਨਜਰਾਂ ਹੋਈਆਂ *........

 

ਅਸੀਂ ਸਹਿ ਗੇ ਹਾਂ ਸਾਡਾ ਹਾਲ ਵੇਖ ਕੇ ,,,,ਸਾਡੀ ਰੂਹ ਦੀ ਯਾਰੋੰ ਡੱਕਰਾਂ ਹੋਈਆਂ .......

 

* ਇਹ ਘੜੀ ਹੁਣ ਮੁਸ਼ਕਿਲ ਲੰਘਦੀ ....... ਸਾਡੀ ਮਹਿਫਲ ਯਾਰੋੰ ਕੰਜਰਾਂ ਹੋਈਆਂ *........

 

*ਯਤਨ ਬੜੇ ਹੀ ਕੀਤੇ ਯਾਰੋੰ ..... ਪਰ ਸਾਨੂੰ ਤਾਂ ਕੀੜੇ-ਮਰਗਾਂ ਹੋਈਆਂ* .........

 

*ਦੀਪ-ਲਿਖਾਰੀ* ਬਸ ਘੁੰਮਿਆਂ ਰਹਿੰਦਾ ,,,, ਹੁਣ ਤਿਆਰ ,,,,ਸਾਡੀ ਮੌਤ ਤੋਂ ਪਹਿਲਾਂ ਕਬਰਾਂ ਹੋਈਆਂ* .......

 

                            *ਹੁਣ ਤਿਆਰ ,,,,ਸਾਡੀ ਮੌਤ ਤੋਂ ਪਹਿਲਾਂ ਕਬਰਾਂ ਹੋਈਆਂ *  ………………..

 

*ਮੇਰੇ ਪੁਰਜੇ-ਪੁਰਜੇ ਹੋਗੇ ਨੇ ,,,ਤੈਨੂੰ ਖਬਰਾਂ ਕਦੇ ਨਾ ਹੋਈਆਂ *.......*ਦੀਪ-ਲਿਖਾਰੀ* ਦੀ ਕਲਮ  …..ਦੀਪਕ ਵਰਮਾਂ……Deepak Verma

 

*Officialy Registerd by Chandigarh Sec-17 Court  ……………………  By Deep Verma Writer

 

https://www.facebook.com/deepakverma525

 

Contact No. 9780480164 ……..

 

22 Dec 2014

Gurpreet  Dhillon
Gurpreet
Posts: 166
Gender: Male
Joined: 22/Feb/2013
Location: Fatehabad
View All Topics by Gurpreet
View All Posts by Gurpreet
 
Nce
22 Dec 2014

ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 

ਧੰਨਵਾਦ ਗੁਰਪ੍ਰੀਤ ਵੀਰ ਜੀ

26 Dec 2014

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Good one

21 Feb 2015

ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 

ਧੰਨਵਾਦ ਨਵਪਰੀਤ ਜੀ ...

07 Mar 2015

Reply