Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
***ਮੁਰਦੇ ਦੀ ਅਵਾਜ ਕੰਨਾਂ ਚ ਪੈਗੀ ,,, ਤਾਂ ਹੀ ਕਬਰਾਂ ਚ ਰੂਹ ਹੁਣ ਆਈ ਏ*** ..... :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 
***ਮੁਰਦੇ ਦੀ ਅਵਾਜ ਕੰਨਾਂ ਚ ਪੈਗੀ ,,, ਤਾਂ ਹੀ ਕਬਰਾਂ ਚ ਰੂਹ ਹੁਣ ਆਈ ਏ*** .....

***ਮੁਰਦੇ ਦੀ ਅਵਾਜ ਕੰਨਾਂ ਚ ਪੈਗੀ ,,, ਤਾਂ ਹੀ ਕਬਰਾਂ ਚ ਰੂਹ ਹੁਣ ਆਈ ਏ*** .....

 

ਕਾਰੀਗਰ ਨੇ ਬਾਜੀ ਸਿਰ ਦੀ ਲਾਤੀ ,,, ਤਾਂ ਹੀ ਜਿੱਤ ਦੀ ਖਬਰ ਹੁਣ ਆਈ ਏ .....

 

ਚੋੰਕੀਦਾਰ ਰਾਤ ਨੂੰ ਜਾਗਦਾ ਰਹਿ ਗਿਆ ,,, ਤਾਂ ਵੀ ਚੋਰੀ ਦੀ ਖਬਰ ਕਿਤੋਂ ਆਈ ਏ .....

 

ਵਾਲਾਂ ਦਾ ਸ਼ਿੰਗਾਰ ਉਸਨੇ ਐਸਾ ਕਰਿਆ ,,,,,ਨਾਲੇ ਅਖ ਵੀ ਹੁਣ ਨਸ਼ੇਆਈ ਏ .....

 

 ਕਰਾਮਾਤ ਉਹ ਐਸੀ ਕਰਦਾ ,,,,ਉਹ ਵਿਚ ਗੁਲਾਮੀ ਹੁਣ ਆਈ ਏ ..........

 

ਭਾਂਗਾ ਲਹਿ ਗਿਆ *ਦੀਪ-ਲਿਖਾਰੀ* ਦਾ ...... ਉਹ੍ਣੇ ਨਜਰ ਪਿਛੇ ਹੁਣ ਲਾਈ ਏ .........

 

***ਦੁਰ ਫਿਟੇ ਮੁਹੰ ਉਸ ਸੱਜਣ ਤੇ ,,, ਜਿਹਨੇ ਪੁਛ ਕੇ ਜੱਫੀ ਹੁਣ ਪਾਈ ਏ ***.....

 

***ਮੁਰਦੇ ਦੀ ਅਵਾਜ ਕੰਨਾਂ ਚ ਪੈਗੀ ,,, ਤਾਂ ਹੀ ਕਬਰਾਂ ਚ ਰੂਹ ਹੁਣ ਆਈ ਏ*** .....  ਦੀਪਕ ਵਰਮਾਂ …….ਦੀਪ ਲਿਖਾਰੀ ਦੀ ਕਲਮ ........by Deepak Verma

 

*Officialy Registerd by Chandigarh Sec-17 Court *.......

 

https://www.facebook.com/deepakverma525

 

Contact No..9780480164

 

 

15 Mar 2015

Reply